ਖੋਈ ਹੋਈ ਮਰਦਾਨਾ ਤਾਕਤ ਕਿੰਝ ਮਿਲੇਗੀ ਵਾਪਸ? ਜ਼ਰੂਰ ਪੜ੍ਹੋ ਇਹ ਖ਼ਾਸ ਖ਼ਬਰ

Thursday, Aug 05, 2021 - 10:34 PM (IST)

ਖੋਈ ਹੋਈ ਮਰਦਾਨਾ ਤਾਕਤ ਕਿੰਝ ਮਿਲੇਗੀ ਵਾਪਸ? ਜ਼ਰੂਰ ਪੜ੍ਹੋ ਇਹ ਖ਼ਾਸ ਖ਼ਬਰ

ਜਲੰਧਰ (ਬਿਊਰੋ)– ਮਰਦਾਨਾ ਤਾਕਤ ਦਾ ਮਤਲਬ ਜਿਸਮਾਨੀ ਤਾਕਤ ਨਾਲ ਹੈ, ਜਿਸ ਦੇ ਕਾਰਨ ਮਰਦਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਰਮ ਹੀ ਹੈ, ਜਿਹੜੀ ਮਰਦਾਂ ਨੂੰ ਅੰਦਰੋਂ ਖਾ ਜਾਂਦੀ ਹੈ ਤੇ ਉਨ੍ਹਾਂ ਨੂੰ ਸਰੀਰਕ ਪ੍ਰੇਸ਼ਾਨੀ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪੈਂਦੀ ਹੈ। ਇਹ ਬੀਮਾਰੀ ਇੰਨੀ ਖਤਰਨਾਕ ਹੈ ਕਿ ਕਿਸੇ ਦਾ ਵੀ ਵਿਆਹੁਤਾ ਜੀਵਨ ਬਰਬਾਦ ਕਰ ਸਕਦੀ ਹੈ। ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਵਿਅਕਤੀ ਦੋਸਤਾਂ, ਰਿਸ਼ਤੇਦਾਰਾਂ ਤੇ ਸਮਾਜ ’ਚ ਇਕ ਮਜ਼ਾਕ ਦਾ ਪਾਤਰ ਬਣਦਾ ਹੈ।

ਮਰਦਾਂ ’ਚ ਮਰਦਾਨਾ ਕਮਜ਼ੋਰੀ ਦੀ ਪ੍ਰੇਸ਼ਾਨੀ ਹੀ ਹੈ ਜੋ ਜੀਵਨਸਾਥੀ ਨੂੰ ਵਿਆਹੁਤਾ ਜੀਵਨ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਰ ਕੋਈ ਦੇਸ਼ ’ਚ ਰਹਿ ਕੇ ਜਾਂ ਵਿਦੇਸ਼ਾਂ ’ਚ ਰਹਿ ਕੇ ਦਿਨ-ਰਾਤ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਤਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਬਣਾ ਸਕੇ। ਉਸ ਕਮਾਏ ਪੈਸੇ ਦਾ ਕੀ ਲਾਭ, ਜੇ ਉਸ ਦਾ ਜੀਵਨਸਾਥੀ ਹੀ ਉਸ ਤੋਂ ਖ਼ੁਸ਼ ਨਹੀਂ। ਇਸ ਲਈ ਸਾਨੂੰ ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਮਰਦਾਨਾ ਕਮਜ਼ੋਰੀ

ਵਧਦੀ ਉਮਰ, ਬੀ. ਪੀ., ਸ਼ੂਗਰ, ਬਚਪਨ ਦੀਆਂ ਗਲਤੀਆਂ, ਜ਼ਿਆਦਾ ਤਲਿਆ-ਖੱਟਾ ਖਾਣਾ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਟੈਂਸ਼ਨ, ਡਿਪਰੈਸ਼ਨ, ਅੰਗਰੇਜ਼ੀ ਦਵਾਈਆਂ, ਨਸ਼ਾ, ਆਪਰੇਸ਼ਨ ਆਦਿ। ਇਨ੍ਹਾਂ ਸਾਰਿਆਂ ਕਾਰਨ ਸਰੀਰ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ  ਆਉਣ ਕਰਕੇ ਨਸਾਂ ’ਚ ਖ਼ੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ।

ਕਈ ਤਰ੍ਹਾਂ ਦੀ ਹੁੰਦੀ ਹੈ ਮਰਦਾਨਾ ਕਮਜ਼ੋਰੀ

ਜਿਵੇਂ ਕਿ ਇੱਛਾ ਦੀ ਕਮੀ, ਦਿਲਚਸਪੀ ਨਾ ਰਹਿਣਾ, ਸਮਾਂ ਘੱਟ ਲੱਗਣਾ, ਢਿੱਲਾਪਣ, ਨਿਲ ਸ਼ੁਕਰਾਣੂ, ਸਪਨ ਦੋਸ਼, ਅੰਗਾਂ ਦੇ ਵਿਕਾਸ ’ਚ ਕਮੀ, ਧਾਂਤ, ਵਜ਼ਨ ਨਾ ਵਧਣਾ, ਮੋਟਾਪਾ, ਸ਼ੂਗਰ, ਜੋੜਾਂ ਦਾ ਦਰਦ ਆਦਿ।

ਮਰਦ ਹੀ ਨਹੀਂ ਔਰਤਾਂ ’ਚ ਵੀ ਪਾਈ ਜਾਂਦੀ ਹੈ ਸਰੀਰਕ ਕਮਜ਼ੋਰੀ

ਜਿਵੇਂ ਕਿ ਇੱਛਾ ਦੀ ਕਮੀ, ਦਿਲਚਸਪੀ ਨਾ ਰਹਿਣਾ, ਅੰਗਾਂ ਦਾ ਵਿਕਾਸ ਨਾ ਹੋਣਾ, ਲੋਕੋਰੀਆ, ਵਜ਼ਨ ਨਾ ਵਧਣਾ, ਮੋਟਾਪਾ, ਸ਼ੂਗਰ, ਬੀ. ਪੀ., ਜੋੜਾਂ ਦਾ ਦਰਦ ਆਦਿ।

ਇਲਾਜ

ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤਾਂ ਤੁਹਾਨੂੰ ਹੁਣ ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥ ਕੇਅਰ ਵਾਲਿਆਂ ਨੇ ਆਪਣੇ ਸਾਲਾਂ ਦੇ ਤਜਰਬੇ ਤੇ ਮਾਹਿਰ ਡਾਕਟਰਾਂ, ਵੈਦ/ਹਕੀਮਾਂ ਦੀ ਦੇਖ-ਰੇਖ ’ਚ ਅਜਿਹੀਆਂ ਆਯੁਰਵੈਦਿਕ ਦਵਾਈਆਂ ਦੇ ਨੁਸਖੇ ਬਣਾਏ ਹਨ, ਜੋ ਤੁਹਾਡੀ ਇਸ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰ ਦੇਣਗੇ। ਤੁਸੀਂ ਵੀ ਇਕ ਵਾਰ ਸ਼ਰਮਣ ਹੈਲਥ ਕੇਅਰ ਵਾਲਿਆਂ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਇਨ੍ਹਾਂ ਨੇ ਹੁਣ ਤੱਕ ਲੱਖਾਂ ਘਰ ਟੁੱਟਣ ਤੋਂ ਬਚਾਏ ਹਨ। ਸ਼ਰਮਣ ਹੈਲਥ ਕੇਅਰ ਵਾਲੇ ਇਹ ਦਾਅਵਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਇਹ ਦੁਨੀਆ ਦੇ ਹਰ ਕੋਨੇ ’ਚ ਦਵਾਈ ਭੇਜ ਸਕਦੇ ਹਨ।

ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਇਨ੍ਹਾਂ ਚੀਜ਼ਾਂ ਦਾ ਰੱਖਣ ਖ਼ਾਸ ਧਿਆਨ

ਜ਼ਿਆਦਾ ਤਲਿਆ-ਖੱਟਾ ਨਾ ਖਾਓ, ਕਸਰਤ ਕਰੋ, ਟਾਈਟ ਕੱਪੜੇ ਨਾ ਪਹਿਨੋ, ਸਿਗਰੇਟ-ਸ਼ਰਾਬ ਦਾ ਸੇਵਨ ਨਾ ਕਰੋ, ਗਰਮ ਚੀਜ਼ਾਂ ਤੋਂ ਰੱਖੋ ਪ੍ਰਹੇਜ਼, ਨੀਂਦ ਪੂਰੀ ਲਓ, ਲੇਸ ਵਾਲੀਆਂ ਸਬਜ਼ੀਆਂ, ਅਨਾਰ, ਚੁਕੰਦਰ ਦਾ ਜੂਸ, ਲਸਣ, ਹਰੇ ਸਲਾਦ ਨੂੰ ਕਰੋ ਆਪਣੀ ਡਾਈਟ ’ਚ ਸ਼ਾਮਲ। ਡਾਰਕ ਚਾਕਲੇਟ ਦਾ ਵੀ ਸੇਵਨ ਕਰੋ।
 
ਨੋਟ

ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਵਧੇਰੀ ਜਾਣਕਾਰੀ ਜਾਂ ਦਵਾਈ ਮੰਗਵਾਉਣ ਲਈ ਭਾਰਤ ’ਚ ਰਹਿਣ ਵਾਲੇ ਇਸ ਨੰਬਰ ’ਤੇ +91 93177-70773 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ ਇਸ ਨੰਬਰ +91 98728-13954 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News