ਮਰਦਾਨਾ ਤੌਰ ’ਤੇ ਖ਼ਤਮ ਹੋਏ ਮਰਦਾਂ ਲਈ ‘ਦੇਸੀ ਨੁਸਖ਼ੇ’

Wednesday, Jun 08, 2022 - 11:56 PM (IST)

ਮਰਦਾਨਾ ਤੌਰ ’ਤੇ ਖ਼ਤਮ ਹੋਏ ਮਰਦਾਂ ਲਈ ‘ਦੇਸੀ ਨੁਸਖ਼ੇ’

ਜਲੰਧਰ (ਬਿਊਰੋ) : ਅਸੰਤੁਸ਼ਟ ਵਿਵਾਹਿਕ ਜੀਵਨ (Unsatisfied Married Life) ਜਾਂ ਖ਼ਰਾਬ ਬੈੱਡਰੂਮ ਲਾਈਫ਼ ਵਿਆਹ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੋ ਸਕਦੇ ਹਨ। ਜੇਕਰ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਟਾਈਮ ’ਤੇ ਹੱਲ ਨਾ ਕੀਤਾ ਜਾਏ ਤਾਂ ਰਿਸ਼ਤੇ ਨੂੰ ਬਚਾ ਪਾਉਣਾ ਅਸੰਭਵ ਹੈ। ਔਰਤ ਹੋਵੇ ਜਾਂ ਮਰਦ ਹਰ ਕੋਈ ਚਾਹੁੰਦਾ ਹੈ, ਉਸ ਦਾ ਲਾਈਫ਼ ਪਾਰਟਨਰ ਉਸ ਨੂੰ ਹਰ ਤਰ੍ਹਾਂ ਨਾਲ ਸਰੀਰਕ ਸੰਤੁਸ਼ਟੀ ਦੇਵੇ। ਜੇਕਰ ਉਹ ਉਸ ਨੂੰ ਸਰੀਰਕ ਸੰਤੁਸ਼ਟੀ ਦੇਣ ’ਚ ਅਸਮਰੱਥ ਹੁੰਦਾ ਹੈ ਤਾਂ ਘਰ ਦਾ ਟੁੱਟਣਾ ਲਾਜ਼ਮੀ ਹੈ। ਸਰੀਰਕ ਕਮਜ਼ੋਰੀ ਹੀ ਕਿਸੇ ਔਰਤ ਜਾਂ ਮਰਦ ਨੂੰ ਵਿਵਾਹਿਕ ਰਿਸ਼ਤੇ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਰ ਕੋਈ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤਾਂ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਬਣਾ ਸਕੇ ਪਰ ਉਸ ਦੇ ਕਮਾਏ ਪੈਸੇ ਦਾ ਕੀ ਲਾਭ ਜੇਕਰ ਉਸ ਦਾ ਜੀਵਨ ਸਾਥੀ ਉਸ ਤੋਂ ਸੰਤੁਸ਼ਟ ਨਹੀਂ। ਔਰਤ ਜਾਂ ਮਰਦ ਦੀ ਸੰਤੁਸ਼ਟੀ ਪੈਸੇ ਨਾਲ ਨਹੀਂ ਬਲਕਿ ਮਾਨਸਿਕ ਅਤੇ ਸਰੀਰਕ ਸੰਤੁਸ਼ਟੀ ਨਾਲ ਹੁੰਦੀ ਹੈ। ਮਰਦਾਨਾ ਕਮਜ਼ੋਰੀ ਨੂੰ ਠੀਕ ਕਰਨ ਦੇ ਬਹੁਤ ਲੋਕ ਦਾਅਵੇ ਵੀ ਕਰਦੇ ਹਨ ਪਰ ਜ਼ਿਆਦਾਤਰ ਦਾਅਵਾ ਕਰਨ ਵਾਲੇ ਲੋਕ ਇਸ ਬੀਮਾਰੀ ’ਚ ਫਸੇ ਲੋਕਾਂ ਨੂੰ ਗੁੰਮਰਾਹ ਕਰਦੇ ਅਤੇ ਫਾਇਦਾ ਚੁੱਕਦੇ ਹਨ। ਜ਼ਿਆਦਾਤਰ ਆਪਣੀਆਂ ਹੀ ਗ਼ਲਤੀਆਂ ਕਾਰਨ ਹੁੰਦੀ ਹੈ ਮਰਦਾਨਾ ਕਮਜ਼ੋਰੀ-ਜਿਵੇਂ ਕਿ ਤਣਾਅ ਭਰਿਆ ਲਾਈਫ ਸਟਾਈਲ, ਡਿਪ੍ਰੈਸ਼ਨ, ਨਸ਼ਾ, ਜ਼ਿਆਦਾ ਤਲਿਆ ਤੇ ਖੱਟਾ ਖਾਣਾ, ਨੀਂਦ ਪੂਰੀ ਨਾ ਲੈਣਾ, ਸਾਰੀਰਕ ਕਸਰਤ ਨਾ ਕਰਨਾ, ਬਚਪਨ ਦੀਆਂ ਗ਼ਲਤੀਆਂ।

ਮਰਦਾਨਾ ਕਮਜ਼ੋਰੀ ਦੇ ਮੁੱਖ ਕਾਰਨ : ਸ਼ੂਗਰ, ਸਟੀਰਾਇਡ, ਟਾਈਟ ਕੱਪੜੇ, ਸਮੇਂ ਸਿਰ ਇਲਾਜ ਨਾ ਕਰਵਾਉਣਾ ਇਸ ਬੀਮਾਰੀ ਦੇ ਮੁੱਖ ਕਾਰਨ ਹਨ। ਬਚਪਨ ਵਿਚ ਜਾਂ ਸਕੂਲ, ਕਾਲਜ, ਹੋਸਟਲ ’ਚ ਹੋਇਆ ਸਰੀਰਕ ਸ਼ੋਸ਼ਣ ਵੀ ਮਰਦਾਨਾ ਕਮਜ਼ੋਰੀ ਦਾ ਕਾਰਨ ਹੋ ਸਕਦਾ ਹੈ। ਜ਼ਿਆਦਾ ਗਰਮ ਤਾਪਮਾਨ ’ਚ ਕੰਮ ਕਰਨ ਨਾਲ ਵੀ ਹੋ ਸਕਦੀ ਹੈ ਮਰਦਾਨਾ ਕਮਜ਼ੋਰੀ।

ਮਰਦਾਨਾ ਕਮਜ਼ੋਰੀ ਦੇ ਲੱਛਣ : ਮਰਦ ਦੇ ਗੁਪਤ ਅੰਗਾਂ ’ਚ ਤਣਾਅ ਦੀ ਕਮੀ (Erectile Dysfunction), ਸ਼ੀਘਰਪਤਨ  (Premature Ejaculation), ਇੱਛਾ ਦੀ ਕਮੀ (Lack of Desire), ਨਿਪੁੰਸਕਤਾ (impotency), ਧਾਂਤ (Dhant), ਸੁਪਨਦੋਸ਼ (Night Fall), ਨਿੱਲ ਸ਼ੁਕਰਾਣੂ (Low Sperm Count), ਵੀਰਜ ਦਾ ਪਤਲਾ ਹੋ ਜਾਣਾ (Thikness of Sperm), ਗੁਪਤ ਅੰਗ ਦਾ ਵਿਕਾਸ ਨਾ ਹੋਣਾ (P. Enlargement), ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਮੋਟਾਪਾ (Weight Loss), ਗਠੀਆ ਜੋੜਾਂ ਦਾ ਦਰਦ (Joint Pain) ਆਦਿ।

ਔਰਤਾਂ ’ਚ ਵੀ ਪਾਈ ਜਾਂਦੀ ਹੈ ਸਰੀਰਕ ਕਮਜ਼ੋਰੀ : ਔਰਗੇਜ਼ਮ ਦਾ ਨਾ ਹੋਣਾ ਜਾਂ ਦੇਰ ਨਾਲ ਹੋਣਾ, ਗੁਪਤ ਅੰਗ ’ਚ ਦਰਦ ਦਾ ਹੋਣਾ, ਅੰਗਾਂ ਦੇ ਵਿਕਾਸ ’ਚ ਕਮੀ, ਸਫੈਦ ਪਾਣੀ ਦੀ ਸ਼ਿਕਾਇਤ, ਪੀਰੀਅਡ ਮਿਸ ਹੋਣਾ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ ਜੋੜਾਂ ਦਾ ਦਰਦ, ਸ਼ੂਗਰ, ਬੀ. ਪੀ. ਆਦਿ।

ਘਰੇਲੂ ਇਲਾਜ : ਜੇ ਇਨ੍ਹਾਂ ਸਾਰੀਆਂ ਦੱਸੀਆਂ ਚੀਜ਼ਾਂ ਦਾ ਵੀ ਰੱਖੋਗੇ ਧਿਆਨ ਤਾਂ ਵੀ ਹੋ ਜਾਓਗੇ ਠੀਕ। ਲੇਸ ਵਾਲੀਆਂ ਸਬਜ਼ੀਆਂ, ਜਿਵੇਂ ਕਿ ਭਿੰਡੀ, ਅਰਬੀ, ਰਾਮਾ ਤੋਰੀ ਆਦਿ ਅਤੇ ਲਸਣ, ਪਿਆਜ ਨੂੰ ਆਪਣੀ ਡਾਈਟ ’ਚ ਕਰੋ ਸ਼ਾਮਿਲ। ਹਰੇ ਸਲਾਦ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਖਾਓ। ਅਨਾਰ, ਚੁਕੰਦਰ ਦਾ ਜੂਸ ਪੀਓ। ਡਾਰਕ ਚਾਕਲੇਟ ਖਾਓ। ਦੁੱਧ ਦੇ ਪਦਾਰਥ ਖਾਓ। ਗੁੜ੍ਹ, ਸ਼ੱਕਰ, ਘਿਓ ਖਾਓ।  ਸਰੀਰਕ ਕਸਰਤ ਕਰੋ। ਟਾਈਟ ਕੱਪੜੇ ਨਾ ਪਾਓ। ਹਰ ਰੋਜ਼ ਸੂਰਜ ਦੀ ਰੌਸ਼ਨੀ ’ਚ ਕੁਝ ਸਮਾਂ ਜ਼ਰੂਰ ਬਿਤਾਓ, ਇਸ ਨਾਲ ਡਿਪ੍ਰੈਸ਼ਨ ਤੋਂ ਰਾਹਤ ਮਿਲੇਗੀ। ਸਟੀਰਾਇਡ (ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰੋ ਘੱਟ)। ਸ਼ਰਾਬ, ਸਿਗਰਟ ਆਦਿ ਨਸ਼ਾ ਨਾ ਕਰੋ।

ਆਯੁਰਵੇਦਿਕ ਡਾਕਟਰੀ ਇਲਾਜ : ਆਯੁਰਵੇਦ ਰਾਹੀਂ ਮਰਦਾਨਾ ਕਮਜ਼ੋਰੀ ਦਾ 100 ਪ੍ਰਤੀਸ਼ਤ ਇਲਾਜ ਸੰਭਵ ਹੈ। ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਪਿਛਲੇ 50 ਸਾਲਾਂ ਤੋਂ ਨੀਮਾਂ ਹਕੀਮਾਂ ਦੇ ਨੁਸਖ਼ੇ ਅਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਬਣਾਈ ਦੇਸੀ ਦਵਾਈ ਨਾਲ ਲੱਖਾਂ ਲੋਕਾਂ ਦਾ ਘਰ ਟੁੱਟਣ ਤੋਂ ਬਚਾਉਣ ਵਾਲੇ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥਕੇਅਰ ਵਾਲੇ ਆਪਣੇ ਦੇਸੀ ਨੁਸਖ਼ਿਆਂ ਨਾਲ ਮਰਦਾਨਾ ਕਮਜ਼ੋਰੀ ਦਾ ਪੱਕਾ ਇਲਾਜ ਕਰਦੇ ਆ ਰਹੇ ਹਨ ਅਤੇ ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਜੇ ਸਾਡੀ ਦਵਾਈ ਦਾ ਅਸਰ ਨਹੀਂ ਤਾਂ ਪੈਸੇ ਵਾਪਿਸ। ਇਸ ਤੋਂ ਪੱਕਾ ਸ਼ਰਤੀਆ ਇਲਾਜ ਹੋਰ ਕੌਣ ਦੇ ਸਕਦਾ ਹੈ। ਇਸ ਕਰਕੇ ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰ ਡਾਕਟਰ ਨਾਲ 24 ਘੰਟਿਆਂ ’ਚ ਕਦੇ ਵੀ ਗੱਲ ਕਰ ਸਕਦੇ ਹੋ ਅਤੇ ਇਸ ਬੀਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।

ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ਰਮਣ ਹੈਲਥਕੇਅਰ ਵਾਲੇ ਮੋਟਾਪਾ, ਸ਼ੂਗਰ, ਵਜ਼ਨ ਨਾ ਵਧਣਾ, ਗਠੀਆ-ਜੋੜਾਂ ਦਾ ਦਰਦ, ਲੋਕੋਰੀਆ, ਔਰਤਾਂ ਅਤੇ ਮਰਦਾਂ ਦੇ ਗੁਪਤ ਅੰਗਾਂ ਦੇ ਵਿਕਾਸ ’ਚ ਕਮੀ ਆਦਿ ਦਾ ਵੀ ਪੱਕਾ ਇਲਾਜ ਕਰਦੇ ਹਨ। ਸ਼ਰਮਣ ਹੈਲਥਕੇਅਰ ਵਾਲੇ ਦੇਸ਼ ਅਤੇ ਵਿਦੇਸ਼ ’ਚ ਕਿਤੇ ਵੀ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ।

ਨੋਟ— ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰੋ ਅਤੇ ਦਵਾਈ ਭਾਰਤ ’ਚ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


author

Manoj

Content Editor

Related News