ਸਟੋਰੀ ਟੈਲਿੰਗ ਕੰਪੀਟੀਸ਼ਨ ਕਰਵਾਇਆ

Sunday, Feb 17, 2019 - 03:20 AM (IST)

ਸਟੋਰੀ ਟੈਲਿੰਗ ਕੰਪੀਟੀਸ਼ਨ ਕਰਵਾਇਆ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-îਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ’ਚ ਕੀਡੇਰਗਾਰਡਨ ਵਿੰਗ ’ਚ ਸਟੋਰੀ ਟੈਲਿੰਗ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ’ਚ ਨਰਸਰੀ ਤੋਂ ਸੀਨੀਅਰ ਕੇ. ਜੀ . ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੇ ਮਾਪਿਆਂ ਦੀ ਖੁਸ਼ੀ ਦੇਖਣਯੋਗ ਸੀ। ਇਹ ਪ੍ਰੋਗਰਾਮ ਮੈਡਮ ਰੂਪਾਲੀ ਤੇ ਮੈਡਮ ਹਰਪ੍ਰੀਤ ਕੌਰ ਦੀ ਦੇਖਰੇਖ ’ਚ ਕਰਵਾਇਆ ਗਿਆ। ਸਟੋਰੀ ਜੱਜਾਂ ਨੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ। ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਅਤੇ ਅੱਗੇ ਵਧਣ ਲਈ ਆਸ਼ੀਰਵਾਦ ਦਿੱਤਾ।

Related News