ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ! ਧਰਮਕੋਟ ਚੋਣਾਂ ਲਈ ਪਹਿਲੀ LIST ਜਾਰੀ

Monday, Nov 16, 2026 - 06:15 PM (IST)

ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ! ਧਰਮਕੋਟ ਚੋਣਾਂ ਲਈ ਪਹਿਲੀ LIST ਜਾਰੀ

ਮੋਗਾ (ਕਸ਼ਿਸ਼): ਪੰਜਾਬ ਕਾਂਗਰਸ ਵੱਲੋਂ ਧਰਮਕੋਟ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖ਼ਾਈ ਨੇ ਦੱਸਿਆ ਕਿ ਪਾਰਟੀ ਵੱਲੋਂ ਅੱਜ 7 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। 

PunjabKesari

ਇਸ ਸੂਚੀ ਮੁਤਾਬਕ, ਵਾਰਡ ਨੰਬਰ 1 ਤੋਂ ਸੁਖਦੇਵ ਸਿੰਘ, 2 ਤੋਂ ਪੂਰਾ ਰਾਣੀ, 3 ਤੋਂ ਗੀਤਾ ਰਾਣੀ, 4 ਤੋਂ ਅੰਮ੍ਰਿਤਪਾਲ ਕੌਰ, 7 ਤੋਂ ਰੁਪਿੰਦਰ ਸਿੰਘ ਸਿੱਧੂ, 9 ਤੋਂ ਨਿਰਮਲ ਸਿੰਘ ਅਤੇ 13 ਤੋਂ ਨਵਦੀਪ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 


author

Anmol Tagra

Content Editor

Related News