ਪਠਾਨਕੋਟ ’ਚ ਮਿਲੀ 100 ਮੀਟਰ ਲੰਬੀ ਸੁਰੰਗ, ਦਹਿਸ਼ਤ ਦਾ ਮਾਹੌਲ

Saturday, Jan 02, 2021 - 12:32 PM (IST)

ਪਠਾਨਕੋਟ ’ਚ ਮਿਲੀ 100 ਮੀਟਰ ਲੰਬੀ ਸੁਰੰਗ, ਦਹਿਸ਼ਤ ਦਾ ਮਾਹੌਲ

ਪਠਾਨਕੋਟ (ਹਰਮਨ, ਧਰਮਿੰਦਰ) : ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੁਡਾਕਲਾਂ ’ਚ ਸੁਰੰਗ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਕਰੀਬ 100 ਮੀਟਰ ਲੰਬੀ ਇਸ ਸੁਰੰਗ ’ਚੋਂ ਮਿੱਟੀ ਦੇ ਟੁੱਟੇ ਬਰਤਨ ਅਤੇ ਲੋਹੇ ਦੀ ਰਾਡ ਲਟਕਦੀ ਹੋਈ ਬਰਾਮਦ ਹੋਈ ਹੈ। ਇਸ ਸੁਰੰਗ ਬਾਰੇ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਦੇ ਨੌਜਵਾਨ ਸੈਰ ਕਰਨ ਜਾ ਰਹੇ ਸਨ ਤਾਂ ਇਕ ਨੌਜਵਾਨ ਦਾ ਪੈਰ ਖੱਡੇ ’ਚ ਫ਼ਸ ’ਚ ਗਿਆ। ਫ਼ਿਲਹਾਲ ਇਸ ਸਬੰਧੀ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ
PunjabKesariPunjabKesari

ਨੋਟ— ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News