ਪਰਗਟ ਸਿੰਘ ਦਾ ਵੱਡਾ ਬਿਆਨ, ਅਸਤੀਫ਼ਾ ਦਿੱਤੇ ਬਿਨਾਂ ਸਿੱਧੂ ਨੂੰ ਮਨਾਵਾਂਗਾ

Tuesday, Sep 28, 2021 - 07:56 PM (IST)

ਪਰਗਟ ਸਿੰਘ ਦਾ ਵੱਡਾ ਬਿਆਨ, ਅਸਤੀਫ਼ਾ ਦਿੱਤੇ ਬਿਨਾਂ ਸਿੱਧੂ ਨੂੰ ਮਨਾਵਾਂਗਾ

ਚੰਡੀਗੜ੍ਹ-ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਰਜ਼ੀਆ ਸੁਲਤਾਨਾ ਨੇ ਅਸਤੀਫ਼ਾ ਦੇ ਦਿੱਤਾ। ਇਸ ਮਗਰੋਂ ਪਰਗਟ ਸਿੰਘ ਦੇ ਅਸਤੀਫ਼ੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਪਰ ਪਰਗਟ ਸਿੰਘ ਨੇ ਇਨ੍ਹਾਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਉਹ ਸਿੱਧੂ ਨੂੰ ਮਨਾਉਣਗੇ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਮੁੜ ਸੰਭਾਲ ਲੈਣ। ਮੈਂ ਥੋੜ੍ਹੀ ਦੇਰ ਤਕ ਉਨ੍ਹਾਂ ਦੇ ਘਰ ਪਹੁੰਚ ਰਿਹਾ ਹਾਂ। 


author

Manoj

Content Editor

Related News