ਸਥਾਨਕ ਚੋਣਾਂ : 'ਮੋਹਾਲੀ' 'ਚ ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਜਿੱਤਿਆ

Thursday, Feb 18, 2021 - 12:27 PM (IST)

ਸਥਾਨਕ ਚੋਣਾਂ : 'ਮੋਹਾਲੀ' 'ਚ ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਜਿੱਤਿਆ

ਮੋਹਾਲੀ (ਨਿਆਮੀਆਂ) : ਮੋਹਾਲੀ ਨਗਰ ਨਿਗਮ 'ਚ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 9 ਵਜੇ ਸ਼ੁਰੂ ਹੋ ਗਈ। ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸੀ ਉਮੀਦਵਾਰ ਵੱਲੋਂ ਪਹਿਲੀ ਜਿੱਤ ਹਾਸਲ ਕਰਕੇ ਕਾਂਗਰਸ ਦੀ ਜਿੱਤ ਦਾ ਖਾਤਾ ਖੋਲ੍ਹਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਅੱਜ 'ਟਰੇਨਾਂ' ਰੋਕਣਗੇ ਕਿਸਾਨ, 4 ਘੰਟੇ ਰਹੇਗਾ ਚੱਕਾ ਜਾਮ

PunjabKesari

ਦੱਸਣਯੋਗ ਹੈ ਕਿ ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ-10 ਦੇ ਬੂਥ ਨੰਬਰ-32 ਅਤੇ 33 'ਚ ਬੀਤੇ ਦਿਨ ਦੁਬਾਰਾ ਵੋਟਾਂ ਪੁਆਈਆਂ ਗਈਆਂ ਸਨ ਅਤੇ ਸਮੁੱਚੇ ਮੋਹਾਲੀ ਨਗਰ ਨਿਗਮ 'ਚ ਪਈਆਂ ਵੋਟਾਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਰਿਹਾ ਹੈ। 

ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਰਿਹਾ ਜੇਤੂ
ਵਾਰਡ ਨੰਬਰ-1 ਤੋਂ ਕਾਂਗਰਸ ਪਾਰਟੀ ਦੀ ਜਸਪ੍ਰੀਤ ਸਿੰਘ ਜੇਤੂ
ਵਾਰਡ ਨੰਬਰ-2 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਮਨਜੀਤ ਸਿੰਘ ਸੇਠੀ ਜੇਤੂ

PunjabKesari
ਵਾਰਡ ਨੰਬਰ-3 ਤੋਂ ਕਾਂਗਰਸ ਪਾਰਟੀ ਦੀ ਦਵਿੰਦਰ ਕੌਰ ਵਾਲੀਆ ਜੇਤੂ
ਵਾਰਡ ਨੰਬਰ-4 ਤੋਂ ਕਾਂਗਰਸ ਪਾਰਟੀ ਦੇ ਰਾਜਿੰਦਰ ਸਿੰਘ ਰਾਣਾ ਜੇਤੂ
ਵਾਰਡ ਨੰਬਰ-5 ਤੋਂ ਕਾਂਗਰਸ ਦੀ ਰੁਪਿੰਦਰ ਕੌਰ ਜੇਤੂ

ਇਹ ਵੀ ਪੜ੍ਹੋ : ਬਹਿਬਲ ਕਲਾਂ ਗੋਲੀਕਾਂਡ : ‘ਉਮਰਾਨੰਗਲ' ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਤੋਂ ਇਕ ਹੋਰ ਜੱਜ ਦੀ ਨਾਂਹ
ਵਾਰਡ ਨੰਬਰ-6 ਤੋਂ ਕਾਂਗਰਸ ਦੀ ਜਸਪ੍ਰੀਤ ਗਿੱਲ ਜੇਤੂ

ਵਾਰਡ ਨੰਬਰ-7 ਤੋਂ ਕਾਂਗਰਸ ਦੇ ਉਮੀਦਵਾਰ ਬਲਜੀਤ ਕੌਰ ਜੇਤੂ
ਵਾਰਡ ਨੰਬਰ-8 ਤੋਂ ਕਾਂਗਰਸ ਦੇ ਕੁਲਜੀਤ ਸਿੰਘ ਬੇਦੀ ਜੇਤੂ

ਵਾਰਡ ਨੰਬਰ-9 ਤੋਂ ਕਾਂਗਰਸ ਦੀ ਬਲਰਾਜ ਕੌਰ ਧਾਲੀਵਾਲ ਜੇਤੂ
ਵਾਰਡ ਨੰਬਰ-10 ਤੋਂ ਕਾਂਗਰਸ ਦੇ ਅਮਰਜੀਤ ਸਿੰਘ ਜੀਤੀ ਸਿੱਧੂ ਜੇਤੂ 
ਵਾਰਡ ਨੰਬਰ-11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ ਜੇਤੂ
ਵਾਰਡ ਨੰਬਰ-12 ਤੋਂ ਕਾਂਗਰਸ ਦੇ ਪਰਮਜੀਤ ਸਿੰਘ ਹੈਪੀ ਜੇਤੂ

ਇਹ ਵੀ ਪੜ੍ਹੋ : ਧਰਮ ਆਗੂਆਂ ਨਾਲ ਤਸਵੀਰ ਪਾ ਕੇ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ, ਪੁਲਸ ਸੁਰੱਖਿਆ ਲੈਣਾ ਸੀ ਮਕਸਦ

ਵਾਰਡ ਨੰਬਰ-13 ਤੋਂ ਕਾਂਗਰਸ ਦੀ ਨਮਰਤਾ ਢਿੱਲੋਂ ਜੇਤੂ
ਵਾਰਡ ਨੰਬਰ-14 ਤੋਂ ਕਾਂਗਰਸ ਦਾ ਕਮਲਪ੍ਰੀਤ ਸਿੰਘ ਬੰਨੀ ਜੇਤੂ
ਵਾਰਡ ਨੰਬਰ-15 ਤੋਂ ਆਜ਼ਾਦ ਉਮੀਦਵਾਰ ਨਿਰਮਲ ਕੌਰ ਜੇਤੂ
ਵਾਰਡ ਨੰਬਰ-16 ਤੋਂ ਕਾਂਗਰਸ ਪਾਰਟੀ ਦੇ ਨਰਪਿੰਦਰ ਸਿੰਘ ਰੰਗੀ ਜੇਤੂ

ਵਾਰਡ ਨੰਬਰ-17 ਤੋਂ ਆਜ਼ਾਦ ਉਮੀਦਵਾਰ ਰਾਜਬੀਰ ਕੌਰ ਗਿੱਲ ਜੇਤੂ
ਵਾਰਡ ਨੰਬਰ-18 ਤੋਂ ਕਾਂਗਰਸ ਦੇ ਕੁਲਵੰਤ ਸਿੰਘ ਕਲੇਰ ਜੇਤੂ
ਵਾਰਡ ਨੰਬਰ-19 ਤੋਂ ਕਾਂਗਰਸ ਪਾਰਟੀ ਦੀ ਰਾਜ ਰਾਣੀ ਜੇਤੂ
ਵਾਰਡ ਨੰਬਰ-20 ਤੋਂ ਕਾਂਗਰਸ ਦੇ ਰਿਸ਼ਵ ਜੈਨ ਜੇਤੂ
ਵਾਰਡ ਨੰਬਰ-21 ਤੋਂ ਕਾਂਗਰਸ ਦੀ ਹਰਸ਼ਪ੍ਰੀਤ ਕੌਰ ਭਮਰਾ ਜੇਤੂ
ਵਾਰਡ ਨੰਬਰ-22 ਤੋਂ ਕਾਂਗਰਸ ਦੇ ਜਸਬੀਰ ਸਿੰਘ ਮਣਕੂ ਜੇਤੂ

ਵਾਰਡ ਨੰਬਰ-23 ਤੋਂ ਕਾਂਗਰਸ ਦੀ ਜਤਿੰਦਰ ਕੌਰ ਜੇਤੂ
ਵਾਰਡ ਨੰਬਰ-24 ਤੋਂ ਕਾਂਗਰਸ ਦੇ ਮਾਸਟਰ ਚਰਨ ਸਿੰਘ ਜੇਤੂ
ਵਾਰਡ ਨੰਬਰ-25 ਤੋਂ ਕਾਂਗਰਸ ਦੀ ਮਨਜੀਤ ਕੌਰ ਜੇਤੂ
ਵਾਰਡ ਨੰਬਰ-26 ਤੋਂ ਆਜ਼ਾਦ ਗਰੁੱਪ ਦੇ ਰਵਿੰਦਰ ਬਿੰਦਰਾ ਜੇਤੂ
ਵਾਰਡ ਨੰਬਰ-27 ਤੋਂ ਕਾਂਗਰਸ ਦੇ ਪਰਮਿੰਦਰ ਸੋਹਲ ਜੇਤੂ
ਵਾਰਡ ਨੰਬਰ-28 ਤੋਂ ਆਜ਼ਾਦ ਉਮੀਦਵਾਰ ਰਮਨਪ੍ਰੀਤ ਜੇਤੂ
ਵਾਰਡ ਨੰਬਰ-29 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਧਨੋਆ ਜੇਤੂ
ਵਾਰਡ ਨੰਬਰ-30 ਤੋਂ ਕਾਂਗਰਸ ਦੇ ਵਨੀਤ ਮਲਕ ਜੇਤੂ
ਵਾਰਡ ਨੰਬਰ-31 ਤੋਂ ਕਾਂਗਰਸ ਦੀ ਕੁਲਜਿੰਦਰ ਕੌਰ ਜੇਤੂ
ਵਾਰਡ ਨੰਬਰ-32 ਤੋਂ ਕਾਂਗਰਸ ਦੇ ਹਰਜੀਤ ਸਿੰਘ ਬੈਦਵਾਨ ਜੇਤੂ
ਵਾਰਡ ਨੰਬਰ-33 ਤੋਂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਜੇਤੂ
ਵਾਰਡ ਨੰਬਰ-34 ਤੋਂ ਆਜ਼ਾਦ ਗਰੁੱਪ ਦੇ ਸੁਖਦੇਵ ਸਿੰਘ ਪਟਵਾਰੀ ਜੇਤੂ
ਵਾਰਡ ਨੰਬਰ-35 ਤੋਂ ਆਜ਼ਾਦ ਗਰੁੱਪ ਦੇ ਅਰੁਣਾ ਸ਼ਰਮਾ ਜੇਤੂ
ਵਾਰਡ ਨੰਬਰ-36 ਤੋਂ ਕਾਂਗਰਸ ਪਾਰਟੀ ਦੇ ਪ੍ਰਮੋਦ ਮਿੱਤਰਾ ਜੇਤੂ
ਵਾਰਡ ਨੰਬਰ-37 ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ ਜੇਤੂ
ਵਾਰਡ ਨੰਬਰ-38 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਸਰਬਜੀਤ ਸਿੰਘ ਸਮਾਣਾ ਜੇਤੂ
ਵਾਰਡ ਨੰਬਰ-39 ਤੋਂ ਆਜ਼ਾਦ ਗਰੁੱਪ ਦੀ ਕਮਲਜੀਤ ਕੌਰ ਜੇਤੂ
ਵਾਰਡ ਨੰਬਰ-40 ਤੋਂ ਕਾਂਗਰਸ ਪਾਰਟੀ ਦੇ ਸੁੱਚਾ ਸਿੰਘ ਕਲੌੜ ਜੇਤੂ
ਵਾਰਡ ਨੰਬਰ-41 ਤੋਂ ਕਾਂਗਰਸ ਪਾਰਟੀ ਦੀ ਕੁਲਵੰਤ ਕੌਰ ਜੇਤੂ
ਵਾਰਡ ਨੰਬਰ-42 ਤੋਂ ਕਾਂਗਰਸ ਦੇ ਅਮਰੀਕ ਸਿੰਘ ਸੋਮਲ ਜੇਤੂ
ਵਾਰਡ ਨੰਬਰ-43 ਤੋਂ ਕਾਂਗਰਸ ਦੀ ਹਰਵਿੰਦਰ ਕੌਰ ਜੇਤੂ
ਵਾਰਡ ਨੰਬਰ-44 ਤੋਂ ਕਾਂਗਰਸ ਦੇ ਜਗਦੀਸ਼ ਸਿੰਘ ਜੇਤੂ
ਵਾਰਡ ਨੰਬਰ-45 ਤੋਂ ਕਾਂਗਰਸ ਦੀ ਮੀਨਾ ਕੌਂਡਲ ਜੇਤੂ
ਵਾਰਡ ਨੰਬਰ-46 ਤੋਂ ਕਾਂਗਰਸ ਦੇ ਰਵਿੰਦਰ ਸਿੰਘ ਜੇਤੂ
ਵਾਰਡ ਨੰਬਰ-47 ਤੋਂ ਕਾਂਗਰਸ ਦੀ ਸੁਮਨ ਜੇਤੂ
ਵਾਰਡ ਨੰਬਰ-48 ਤੋਂ ਕਾਂਗਰਸ ਦੇ ਨਰਾਇਣ ਸਿੰਘ ਸਿੱਧੂ ਜੇਤੂ
ਵਾਰਡ ਨੰਬਰ-49 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ ਜੇਤੂ
ਵਾਰਡ ਨੰਬਰ-50 ਤੋਂ ਆਜ਼ਾਦ ਗਰੁੱਪ ਦੀ ਗੁਰਮੀਤ ਕੌਰ ਜੇਤੂ 

ਨੋਟ : ਮੋਹਾਲੀ ਨਗਰ ਨਿਗਮ 'ਚ ਪਈਆਂ ਵੋਟਾਂ ਦੇ ਸਾਹਮਣੇ ਆ ਰਹੇ ਨਤੀਜਿਆਂ ਬਾਰੇ ਦਿਓ ਰਾਏ


author

Babita

Content Editor

Related News