ਡਰੀਮ ਬਿਲਡਰਜ਼ ਦੀ ਲਵਪ੍ਰੀਤ ਕੌਰ ਨੇ ਓਵਰਆਲ 6.5 ਬੈਂਡ ਹਾਸਲ ਕੀਤੇ

Sunday, Mar 24, 2019 - 03:51 AM (IST)

ਡਰੀਮ ਬਿਲਡਰਜ਼ ਦੀ ਲਵਪ੍ਰੀਤ ਕੌਰ ਨੇ ਓਵਰਆਲ 6.5 ਬੈਂਡ ਹਾਸਲ ਕੀਤੇ
ਮੋਗਾ (ਰਾਕੇਸ਼, ਬੀ. ਐੱਨ. 500/3)-ਸੰਸਥਾ ਡਰੀਮ ਬਿਲਡਰਜ਼ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਯਾਦਵਿੰਦਰ ਸਿੰਘ ਵਾਸੀ ਮਧੇਕੇ ਨੇ ਰੀਡਿੰਗ 7.0, ਲਿਸਨਿੰਗ 7.0, ਰਾਈਟਿੰਗ 6.0, ਸਪੀਕਿੰਗ 6.5, ਓਵਰਆਲ 6.5 ਬੈਂਡ ਪ੍ਰਾਪਤ ਕਰ ਕੇ ਇਸ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸੰਸਥਾ ਦੇ ਐੱਮ. ਡੀ. ਨਵਜੋਤ îਸਿੰਘ ਬਰਾਡ਼ ਅਤੇ ਕੁਲਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਇਹ ਸੰਸਥਾ ਸਮੇਂ-ਸਮੇਂ ’ਤੇ ਅਨੇਕਾ ਵਿਦਿਆਰਥੀਆਂ ਨੂੰ ਕੋਚਿੰਗ ਦੇ ਕਿ ਉਨ੍ਹਾਂ ਨੂੰ ਚੰਗੇ ਬੈਂਡ ਪ੍ਰਾਪਤ ਕਰਨ ਦੇ ਮੌਕੇ ਦਿਵਾ ਕਿ ਉਨ੍ਹਾਂ ਦਾ ਭਵਿੱਖ ਰੋਸ਼ਨ ਕਰ ਚੁੱਕੀ ਹੈ। ਸੰਸਥਾ ’ਚ ਜਿਥੇ ਬੱਚਿਆਂ ਲਈ ਬੇਹਤਰ ਪਡ਼੍ਹਾਈ ਲਈ ਵਧੀਆ ਤੇ ਤਜ਼ਰਬੇਕਾਰ ਸਟਾਫ ਦਾ ਉਚੇਚਾ ਪ੍ਰਬੰਧ ਹੈ, ਉੱਥੇ ਉਨ੍ਹਾਂ ਲਈ ਹਰ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਮੌਕੇ ਮੈਡਮ ਅਮਨ ਨੇ ਵਿਦਿਆਰਥਣ ਨੂੰ ਪ੍ਰਮਾਣ ਪੱਤਰ ਦੇ ਕੇ ਵਧਾਈ ਦਿੱਤੀ।

Related News