ਪੰਚ ਭੁਪਿੰਦਰ ਜੌਡ਼ਾ ਨੂੰ ਸਦਮਾ, ਚਾਚੀ ਦਾ ਦਿਹਾਂਤ
Monday, Mar 18, 2019 - 04:19 AM (IST)

ਮੋਗਾ (ਜਗਸੀਰ, ਬਾਵਾ)-ਕਸਬਾ ਬਿਲਾਸਪੁਰ ਦੇ ਪੰਚ ਭੁਪਿੰਦਰ ਸਿੰਘ ਜੌਡ਼ਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਚਾਚੀ ਬਲਜੀਤ ਕੌਰ ਪਤਨੀ ਜਸਪਾਲ ਸਿੰਘ ਜੌਡ਼ਾ ਦਾ ਆਸਟ੍ਰੇਲੀਆ ਵਿਖੇ ਅਚਾਨਕ ਦਿਹਾਂਤ ਹੋ ਗਿਆ। ਮ੍ਰਿਤਕਾ ਦਾ ਅੰਤਿਮ ਸੰਸਕਾਰ 19 ਮਾਰਚ ਨੂੰ 11 ਵਜੇ ਬਿਲਾਸਪੁਰ ਵਿਖੇ ਕੀਤਾ ਜਾਵੇਗਾ।