ਬਲੂ ਬਰਡ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 6.0 ਬੈਂਡ
Wednesday, Feb 20, 2019 - 03:31 AM (IST)

ਮੋਗਾ (ਗੋਪੀ,ਬੀ.ਐੱਨ.407/2)-ਬਲੂ ਬਰਡ ਆਈਲੈੱਟਸ ਤੇ ਇਮੀਗ੍ਰੇਸ਼ਨ ਸੰਸਥਾ ਦੇ ਡਾਇਰੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਮਨਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਨਿਵਾਸੀ ਪਿੰਡ ਨਾਹਲ ਖੋਟੇ ਨੇ ਆਈਲੈੱਟਸ ਦੀ ਹੋਈ ਪ੍ਰੀਖਿਆ ਤਹਿਤ ਰੀਡਿੰਗ ਅਤੇ ਲਿਸਨਿੰਗ ’ਚੋਂ 6.5 ਅਤੇ ਓਵਰਆਲ 6.0 ਬੈਂਡ ਹਾਸਲ ਕੀਤੇ ਹਨ। ਵਿਦਿਆਰਥਣ ਨੇ ਸੰਸਥਾ ਤੋਂ ਆਈਲੈੱਟਸ ਦੀ ਕੋਚਿੰਗ ਹਾਸਲ ਕੀਤੀ, ਜਿਸ ਕਾਰਨ ਉਸ ਨੇ ਉੱਚ ਬੈਂਡ ਹਾਸਲ ਕੀਤੇ। ਉਨ੍ਹਾਂ ਵਿਦਿਆਰਥਣ ਨੂੰ ਆਈਲੈੱਟਸ ਸਰਟੀਫਿਕੇਟ ਸੌਂਪਦੇ ਹੋਏ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੰਸਥਾ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।