ਜੇ.ਐੱਮ.ਓਵਰਸੀਜ਼ ਨੇ ਬਿਨਾਂ ਆਈਲੈੱਟਸ ਲਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ

Wednesday, Feb 13, 2019 - 04:18 AM (IST)

ਜੇ.ਐੱਮ.ਓਵਰਸੀਜ਼ ਨੇ ਬਿਨਾਂ ਆਈਲੈੱਟਸ ਲਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ
ਮੋਗਾ (ਗੋਪੀ,ਬੀ.ਐੱਨ./298/2)-ਪੰਜਾਬ ਦੀ ਨਾਮਵਰ ਸੰਸਥਾ ਜੇ. ਐੱਮ. ਓਵਰਸੀਜ਼, ਜੋ ਕਿ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਯੂ.ਕੇ. ਆਦਿ ਦੇਸ਼ਾਂ ਦੇ ਸਟੱਡੀ ਵੀਜ਼ਾ ਲਵਾ ਕੇ ਵਿਦਿਆਰਥੀਆਂ ਦੇ ਸੁਪਨੇ ਨੂੰ ਪੂਰਾ ਕਰ ਰਹੀ ਹੈ, ਵੱਲੋਂ ਹਾਲ ਹੀ ਨਵੀਂ ਕਾਮਯਾਬੀ ਹਾਸਲ ਕਰਦਿਆਂ 12ਵੀਂ ਪਾਸ ਵਿਦਿਆਰਥੀ ਸਿਧਾਰਥ ਦਾ ਬਿਨਾਂ ਆਈਲੈੱਟਸ ਯੂ. ਕੇ. ਦਾ ਸਟੱਡੀ ਵੀਜ਼ਾ ਲਵਾਇਆ ਗਿਆ। ਸੰਸਥਾ ਪ੍ਰਬੰਧਕ ਅਤੇ ਮੁੱਖ ਵੀਜ਼ਾ ਸਲਾਹਕਾਰ ਗਗਨ ਬਾਂਸਲ ਨੇ ਦੱਸਿਆ ਕਿ ਕੋਈ ਵੀ ਵਿਦਿਆਰਥੀ ਜਿਸ ਦੇ ਆਈਲੈੱਟਸ ’ਚੋਂ ਬੈਂਡ ਘੱਟ ਹਨ ਅਤੇ ਕਿਸੇ ਵੀ ਦੇਸ਼ ਦਾ ਵੀਜ਼ਾ ਰਿਫਿਊਜ਼ ਹੋਇਆ ਹੈ ਜੇ.ਐੱਮ.ਓਵਰਸੀਜ਼ ਵਿਖੇ ਆ ਕੇ ਯੂ.ਕੇ. ਦੇ ਅਗਲੇ ਬੈਚ ਬਾਰੇ ਜਾਣਕਾਰੀ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਆਪਣੇ ਅਸਲ ਦਸਤਾਵੇਜ਼ ਲੈ ਕੇ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।

Related News