ਗੋਲਡਨ ਟ੍ਰੈਵਲ ਨੇ ਲਵਾਇਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ

Thursday, Feb 07, 2019 - 04:28 AM (IST)

ਗੋਲਡਨ ਟ੍ਰੈਵਲ ਨੇ ਲਵਾਇਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ
ਮੋਗਾ (ਗੋਪੀ ਰਾਊਕੇ, ਬੀ. ਐੱਨ. 201/2)-ਨਾਮਵਰ ਇਮੀਗ੍ਰੇਸ਼ਨ ਸੰਸਥਾ ਗੋਲਡਨ ਟ੍ਰੈਵਲ ਮੋਗਾ ਵੱਲੋਂ ਆਪਣੀ ਕਾਮਯਾਬੀ ਨੂੰ ਅੱਗੇ ਵਧਾਉਂਦਿਆਂ ਅੱਜ ਇਕ ਵਾਰ ਫਿਰ ਮੋਗਾ ਵਾਸੀ ਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਲਵਾਇਆ ਗਿਆ ਹੈ। ਇਸ ਸਬੰਧੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਪਲਤਾ ਅਤੇ ਦਵਿੰਦਰ ਪਲਤਾ ਨੇ ਦੱਸਿਆ ਕਿ ਇਸ ਵਾਰ ਸੰਸਥਾ ਵੱਲੋਂ ਹਰਮਨਜੀਤ ਸਿੰਘ ਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਲਵਾ ਕੇ ਦਿੱਤਾ ਗਿਆ ਹੈ। ਉਸ ਨੂੰ ਵੀਜ਼ਾ ਕਾਪੀ ਸੌਂਪਦਿਆਂ ਡਾਇਰੈਕਟਰ ਦਵਿੰਦਰ ਪਲਤਾ ਨੇ ਦੱਸਿਆ ਕਿ ਸੰਸਥਾ ਵਿਖੇ ਮੌਜੂਦਾ ਮਾਹਿਰ ਸਟਾਫ ਮੈਂਬਰ ਅਤੇ ਵੀਜ਼ਾ ਕੰਸਲਟੈਂਟਾਂ ਵੱਲੋਂ ਹਰ ਇਕ ਉਮੀਦਵਾਰ ਨੂੰ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀ ਫਾਈਲ ਬਿਹਤਰੀਨ ਢੰਗ ਨਾਲ ਹੀ ਤਿਆਰ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਇੰਡੋਕੈਨੇਡੀਅਨ ਟਿਕਟਾਂ ਬੁਕਿੰਗ, ਮਨੀ ਅੈਕਸਚੇਂਜਰ ਅਤੇ ਸਟੱਡੀ ਵੀਜ਼ਾ ਸਬੰਧੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Related News