ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ
Wednesday, Jul 01, 2026 - 02:57 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਨਵੇਂ ਚੁਣੇ ਗਏ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਐਕਸ਼ਨ ਮੂਡ 'ਚ ਆ ਗਏ ਹਨ। ਥਾਣਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਪੁਲਸ ਕਮਿਸ਼ਨਰ ਵੱਲੋਂ ਕਈ ਥਾਣਿਆਂ ਦੇ ਇੰਚਾਰਜਾਂ (SHOs) ਦੇ ਤਬਾਦਲੇ ਕੀਤੇ ਗਏ। ਜਾਰੀ ਆਦੇਸ਼ਾਂ 'ਚ ਅਨੂੰ ਪਲਿਆਲ ਨੂੰ ਥਾਣਾ 4 ਤੋਂ ਥਾਣਾ 2 ਵਿਚ ਭੇਜਿਆ ਗਿਆ, ਉਥੇ ਹੀ ਐੱਸ. ਆਈ. ਅਜਮੇਰ ਲਾਲ ਨੂੰ ਪੀ. ਐੱਸ. ਬਸਤੀ ਬਾਵਾ ਖੇਲ ਤੋਂ ਥਾਣਾ 4 ਵਿਚ ਤਾਇਨਾਤ ਕੀਤਾ ਗਿਆ। ਇਸ ਦੇ ਨਾਲ ਹੀ ਐੱਸ. ਆਈ. ਰਘਬੀਰ ਸਿੰਘ ਨੂੰ ਥਾਣਾ 2 ਤੋਂ ਪੁਲਸ ਲਾਈਨ ਵਿਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
