ਅਲਰਟ: ਜਲੰਧਰ ਪੁਲਸ ਨੇ ਵਧਾਈ ਇੰਡੀਅਨ ਆਇਲ ਡੰਪ ਦੀ ਸੁਰੱਖਿਆ

Friday, Mar 01, 2019 - 03:59 PM (IST)

ਅਲਰਟ: ਜਲੰਧਰ ਪੁਲਸ ਨੇ ਵਧਾਈ ਇੰਡੀਅਨ ਆਇਲ ਡੰਪ ਦੀ ਸੁਰੱਖਿਆ

ਜਲੰਧਰ (ਵਰੁਣ, ਸੁਧੀਰ)—ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅੱਜ ਜਲੰਧਰ ਦੇ ਸੰਵੇਦਨਸ਼ੀਲ ਖੇਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

PunjabKesari

ਆਦੇਸ਼ਾਂ ਦੇ ਤਹਿਤ ਏ.ਸੀ.ਪੀ. ਸਿਕਊਰਟੀ ਗੁਰਪ੍ਰੀਤ ਸਿੰਘ ਅਤੇ ਐੱਸ.ਐੱਚ.ਓ. ਰਾਮਾ ਮੰਡੀ ਨੇ ਭਾਰੀ ਪੁਲਸ ਫੋਰਸ ਨਾਲ ਸੁੱਚੀ ਪਿੰਡ ਸਥਿਤ ਇੰਡੀਅਨ ਆਇਲ ਡੰਪ, ਅਕਸ਼ਰਾਧਾਮ ਮੰਦਰ ਅਤੇ ਵਿਦਿਆ ਦਾਮ ਮੰਦਰ (ਆਰ.ਐੱਸ.ਐੱਸ.ਪ੍ਰਦੇਸ਼ ਆਫਿਸ) 'ਤੇ ਸਰਚ ਮੁਹਿੰਮ ਚਲਾਇਆ ਅਤੇ ਇਸ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਏਰੀਏ 'ਚ ਪੀ.ਸੀ.ਆਰ. ਪੈਟਰੋਲਿੰਗ ਵੀ ਵਧਾ ਦਿੱਤੀ ਗਈ ਹੈ।

PunjabKesari

 

PunjabKesari


author

Shyna

Content Editor

Related News