ਅੰਬੇਡਕਰ ਜੈਅੰਤੀ ਸਬੰਧੀ ਮਾਰਚ

Saturday, Apr 13, 2019 - 03:59 AM (IST)

ਅੰਬੇਡਕਰ ਜੈਅੰਤੀ ਸਬੰਧੀ ਮਾਰਚ
ਹੁਸ਼ਿਆਰਪੁਰ (ਚੁੰਬਰ)-ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ 128ਵੇਂ ਜਨਮ ਦਿਹਾਡ਼ੇ ਦੀ ਖੁਸ਼ੀ ਵਿਚ ਵਿਸ਼ਾਲ ਯੂਥ ਮਾਰਚ ਅੰਬੇਡਕਰ ਮਿਸ਼ਨ ਸੋਸਾਇਟੀ ਚੁਖਿਆਰਾ ਤੇ ਸਮੁੱਚੇ ਇਲਾਕੇ ਦੀਆਂ ਡਾ. ਅੰਬੇਡਕਰ, ਭਗਵਾਨ ਵਾਲਮੀਕਿ ਅਤੇ ਗੁਰੂ ਰਵਿਦਾਸ ਸਭਾਵਾਂ ਵੱਲੋਂ ਕੱਢਿਆ ਗਿਆ। ਮਾਰਚ ਵਿਚ ਸੈਂਕਡ਼ੇ ਨੌਜਵਾਨ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੀ ਸੋਚ ਨੂੰ ਸਜਦਾ ਕਰਦਿਆਂ ਨਾਅਰੇ ਲਗਾਉਂਦੇ ਹੋਏ ਰਵਾਨਾ ਹੋਏ। ਇਸ ਮਾਰਚ ਵਿਚ ਪ੍ਰਧਾਨ ਮਨਜੀਤ ਚੁਖਿਆਰਾ, ਸਰਪੰਚ ਗੁਰਮੀਤ ਸਿੰਘ, ਸੋਨੂੰ, ਸਨੀ, ਅਵਤਾਰ ਬਸਰਾ ਬਹੋਦੀਨਪੁਰ, ਜਸਵੀਰ ਸਿੰਘ ਪੰਡੋਰੀ ਨਿੱਝਰ, ਕਮਲਜੀਤ ਸਿੰਘ ਮਾਣਕੋ, ਨਰਿੰਦਰ ਸਿੰਘ ਸਫ਼ੀਪੁਰ, ਨਰੇਸ਼ ਕੁਮਾਰ ਕੂਪੁਰ ਢੈਪੁਰ, ਬਲਜੀਤ ਸਿੰਘ ਪਧਿਆਣਾ, ਕਿੰਦੀ ਡਰੋਲੀ, ਰਵੀ ਫਗਲਾਣਾ, ਜਿੰਦਰ ਡਮੂੰਡਾ, ਸਨੀ ਜੱਸਲ ਭੀਮ ਆਰਮੀ ਪ੍ਰਧਾਨ ਜਲੰਧਰ, ਬੱਬੂ ਨੰਗਲ, ਹੈਪੀ ਫੰਬੀਆਂ, ਭੀਮਾ ਸ਼ਾਮਚੁਰਾਸੀ, ਪਰਮਿੰਦਰ ਜੱਸੀ ਰੰਧਾਵਾ, ਅਨਮੋਲ ਸਲਾਲਾ, ਰਣਦੀਪ ਸਿੱਧੂ ਆਦਮਪੁਰ, ਮਨਪ੍ਰੀਤ ਮੰਤਰੀ ਭੀਮ ਆਰਮੀ, ਮਨੂੰ ਮਹਿਤਾ ਆਜ਼ਾਦ ਟੀ. ਵੀ., ਅਮਰਜੀਤ ਵਿਰਦੀ ਜੈ ਭੀਮ, ਯੁਵਰਾਜ ਜੱਸਲ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related News