ਪੰਜਾਬ ''ਚ ਅੱਜ ਛੁੱਟੀ ਦਾ ਐਲਾਨ! ਜਾਰੀ ਹੋ ਗਈ Notification
Monday, Dec 15, 2025 - 07:49 AM (IST)
ਚੰਡੀਗੜ੍ਹ (ਅੰਕੁਰ): ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ’ਚ ਡਿਊਟੀ ਨਿਭਾਉਣ ਵਾਲੇ ਸਾਰੇ ਪੋਲਿੰਗ ਸਟਾਫ ਨੂੰ 15 ਦਸੰਬਰ ਸੋਮਵਾਰ ਨੂੰ ਛੁੱਟੀ ਰਹੇਗੀ। ਚੋਣ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਪੋਲਿੰਗ ਸਟਾਫ ਦੀ ਮੰਗ ਅਨੁਸਾਰ ਉਨ੍ਹਾਂ ਨੂੰ 15 ਦਸੰਬਰ ਦੀ ਕੰਪਨਸੇਟਰੀ ਛੁੱਟੀ ਦੇਣ ਦੇ ਹੁਕਮ ਦਿੱਤੇ ਗਏ ਹਨ।

