ਰਾਏਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਨੇ ਕੀਤੀ ਜਿੱਤ ਹਾਸਲ

Thursday, Mar 10, 2022 - 02:04 PM (IST)

ਰਾਏਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਨੇ ਕੀਤੀ ਜਿੱਤ ਹਾਸਲ

ਹਲਵਾਰਾ (ਮਨਦੀਪ) : ਜ਼ਿਲ੍ਹਾ ਲੁਧਿਆਣਾ ਦੇ ਹਲਕਾ ਰਾਏਕੋਟ ਦੀ ਵੋਟਾਂ ਦੀ ਗਿਣਤੀ ਮਾਲਵਾ ਕਾਲਜ ਲੁਧਿਆਣਾ ਵਿਖੇ ਸ਼ੁਰੂਆਤ ਵਿਚ ਹੀ ‘ਆਪ’ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ, ਕਾਂਗਰਸ ਦੇ ਕਾਮਿਲ ਅਮਰ ਸਿੰਘ ਬੋਪਾਰਾਏ  ਤੋਂ ਆਪ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਅੱਗੇ ਚੱਲ ਰਹੇ ਸਨ। ਆਖ਼ਰੀ ਰਾਉਂਡ ’ਚ ਹਾਕਮ ਸਿੰਘ ਠੇਕੇਦਾਰ ਨੇ 27749 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।

PunjabKesari

 


author

Anuradha

Content Editor

Related News