ਮੋਬਾਈਲ ਟਾਵਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

Monday, Sep 16, 2024 - 04:21 PM (IST)

ਲੁਧਿਆਣਾ (ਖ਼ੁਰਾਨਾ): ਸੰਗੀਤ ਸਿਨੇਮਾ ਨੇੜੇ ਪ੍ਰਤਾਪ ਚੌਕ ਇਲਾਕੇ ਵਿਚ ਦੁਪਹਿਰ ਸਮੇਂ ਇਕ ਮੋਬਾਈਲ ਟਾਵਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਗ ਦੌਰਾਨ ਕਮਰਸ਼ੀਅਲ ਬਿਲਡਿੰਗ 'ਤੇ ਲੱਗੇ ਟਾਵਰ ਦੀ ਕੇਬਲ 'ਚ ਸ਼ਾਰਟ ਸਰਕਟ ਹੋਣ ਕਾਰਨ ਮੋਬਾਈਲ ਟਾਵਰ ਦਾ ਟਰਾਂਸਫਾਰਮਰ ਸੜ ਗਿਆ। ਅੱਗ 'ਤੇ ਕਾਬੂ ਪੈਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News