ਜਲਦ ਬਾਹਰ ਆਵੇਗਾ ਫਤਿਹਵੀਰ ,ਪਰਿਵਾਰ ਨੇ ਸਿਹਤਯਾਬੀ ਲਈ ਕੀਤੀ ਅਰਦਾਸ
Monday, Jun 10, 2019 - 07:02 AM (IST)
ਸੰਗਰੂਰ-ਬੋਰਵੈੱਲ 'ਚ ਫਸੇ ਫਤਿਹਵੀਰ ਨੂੰ ਕੁਝ ਦੇਰ 'ਚ ਹੀ ਬਾਹਰ ਕੱਢ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪਿੰਡ ਦੇ ਹੀ ਇਕ ਹੋਰ ਬੋਰਵੈੱਲ 'ਤੇ ਮੱਥਾ ਟੇਕ ਕੇ ਫਤਿਹਵੀਰ ਦੀ ਸਿਹਤਯਾਬੀ ਨਾਲ ਅਰਦਾਸ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਫਤਿਹਵੀਰ ਨੂੰ ਕੱਢਣ ਲਈ ਐੱਨ.ਡੀ.ਆਰ.ਐੱਫ. ਦਾ ਜਵਾਨ ਵੱਖਰੇ ਤੌਰ 'ਤੇ ਕੀਤੇ ਗਏ ਬੋਰ 'ਚ ਉਤਰ ਚੁੱਕਿਆ ਹੈ।