ਪੰਜਾਬ ਦੇ ਮਸ਼ਹੂਰ Influencer ਨੇ ਕੁੱਟੀ ਆਪਣੀ ਚਾਚੀ, ਲਾਈਵ ਆ ਕੇ ਕੱਢੀਆਂ ਗਾਲ੍ਹਾਂ

Wednesday, Nov 27, 2024 - 03:50 PM (IST)

ਪੰਜਾਬ ਦੇ ਮਸ਼ਹੂਰ Influencer ਨੇ ਕੁੱਟੀ ਆਪਣੀ ਚਾਚੀ, ਲਾਈਵ ਆ ਕੇ ਕੱਢੀਆਂ ਗਾਲ੍ਹਾਂ

ਮਾਲੇਰਕੋਟਲਾ : ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਅਮਰਗੜ੍ਹ ਦੇ ਪਿੰਡ ਰਾਮਗੜ ਛੰਨਾ ਦੀ ਰੁਪਿੰਦਰ ਕੌਰ ਨੇ ਆਪਣੇ ਜੇਠ ਅਤੇ ਆਪਣੇ ਭਤੀਜੇ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਜ਼ਮੀਨ ਦਾ ਬਣਦਾ ਠੇਕਾ ਨਹੀਂ ਦਿੰਦੇ। ਇਸ ਸਬੰਧ 'ਚ ਜਦੋਂ ਉਸ ਨੇ ਆਪਣੇ ਜੇਠ ਨਾਲ ਗੱਲ ਕੀਤੀ ਤਾਂ ਉਸ ਦੇ ਜੇਠ ਅਤੇ ਭਤੀਜੇ ਨੇ ਉਸ ਨੂੰ ਘਰ ਆ ਕੇ ਕੁੱਟਿਆ।

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਇਸ ਸੰਬੰਧ 'ਚ ਰੁਪਿੰਦਰ ਕੌਰ ਨੇ ਥਾਣਾ ਅਮਰਗੜ੍ਹ 'ਚ ਕੇਸ ਦਰਜ ਕਰਾਇਆ। ਡਾਕਟਰ ਅਤੇ ਰੁਪਿੰਦਰ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਦੱਸ ਦਈਏ ਕਿ ਭਤੀਜੇ ਦਾ ਨਾਂ ਬਸੰਤ ਬੀਰ ਸਿੰਘ ਉਰਫ 'ਅੱਤ ਜੱਟ ਸੋਹੀ' ਹੈ। ਸੋਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਰੀਲਾਂ ਕਰਕੇ ਬਹੁਤ ਮਸ਼ਹੂਰ ਹੈ। ਰੁਪਿੰਦਰ ਕੌਰ ਦਾ ਭਤੀਜਾ ਬਸੰਤ ਬੀਰ ਸਿੰਘ ਉਰਫ ਅੱਤ ਜੱਟ ਸੋਹੀ ਸ਼ਰੇਆਮ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਰੁਪਿੰਦਰ ਕੌਰ ਅਤੇ ਉਸੇ ਦੀ ਧੀ ਨੂੰ ਮਾਰਨ ਦੀਆਂ ਗੱਲਾਂ ਕਰਦਾ ਨਜ਼ਰ ਆਇਆ ਹੈ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News