Croatia 'ਚ ਖੇਤੀਬਾੜੀ ਖੇਤਰ 'ਚ ਕਾਮਿਆਂ ਦੀ ਲੋੜ, ਤੁਰੰਤ ਕਰੋ ਅਪਲਾਈ

Friday, Aug 30, 2024 - 10:30 AM (IST)

ਇੰਟਰਨੈਸ਼ਨਲ ਡੈਸਕ- Croatia ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਆਸਾਨੀ ਨਾਲ Croatia ਦਾ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ। ਇੱਥੇ ਖੇਤੀਬਾੜੀ ਖੇਤਰ ਅਤੇ ਪੈਕੇਜਿੰਗ ਉਸਾਰੀ ਖੇਤਰ ਵਿਚ ਵੱਡੇ ਪੱਧਰ 'ਤੇ ਕਾਮਿਆਂ ਦੀ ਲੋੜ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਨੰਬਰ 77102-90013 'ਤੇ ਸੰਪਰਕ ਕਰ ਸਕਦੇ ਹੋ।


ਚੰਗੀ ਗੱਲ ਇਹ ਹੈ ਕਿ ਅਪਲਾਈ ਕਰਨ ਵਾਲਿਆਂ ਨੂੰ ਸਰਕਾਰ 2 ਸਾਲ ਵਰਕ ਪਰਮਿਟ ਦੇਵੇਗੀ। ਅਪਲਾਈ ਕਰਨ ਲਈ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਉਮਰ ਹੋਣੀ ਚਾਹੀਦੀ ਹੈ। ਅਪਲਾਈ ਕਰਨ ਮਗਰੋਂ ਪ੍ਰੋਸੈਸਿੰਗ ਸਮਾਂ-3-4 ਮਹੀਨੇ ਲੱਗ ਸਕਦਾ ਹੈ। ਇਸ ਲਈ ਤੁਹਾਨੂੰ ਕਿਸੇ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ ਜੋ ਤੁਹਾਡੀ ਫਾਈਲ ਤਿਆਰ ਕਰ ਕੇ ਲਗਾ ਸਕੇ। ਵਧੇਰੇ ਜਾਣਕਾਰੀ ਲਈ ਤੁਸੀਂ ਨੰਬਰ 77102-90013 'ਤੇ ਸੰਪਰਕ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Vandana

Content Editor

Related News