ਚੰਡੀਗੜ੍ਹ ਦੇ PGI ''ਚ ਭਰਤੀ ''ਕੋਰੋਨਾ ਪਾਜ਼ੇਟਿਵ'' ਬੱਚੇ ਦੀ ਮੌਤ

Sunday, May 17, 2020 - 03:03 PM (IST)

ਚੰਡੀਗੜ੍ਹ ਦੇ PGI ''ਚ ਭਰਤੀ ''ਕੋਰੋਨਾ ਪਾਜ਼ੇਟਿਵ'' ਬੱਚੇ ਦੀ ਮੌਤ

ਚੰਡੀਗੜ੍ਹ : ਇੱਥੇ ਪੀ. ਜੀ. ਆਈ. ਦੇ ਏ. ਪੀ. ਸੀ. (ਅਮਰਜੈਂਸੀ) 'ਚ ਭਰਤੀ ਕੋਰੋਨਾ ਪਾਜ਼ੇਟਿਵ 6 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਲੀਵਰ ਫੇਲ ਹੋਣ ਕਾਰਨ ਹੋਈ ਹੈ। ਲੁਧਿਆਣਾ ਦੇ ਰਹਿਣ ਵਾਲੇ ਇਸ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਇਕ ਜੂਨੀਅਰ ਡਾਕਟਰ ਅਤੇ ਬੱਚੇ ਦੇ ਮਾਤਾ-ਪਿਤਾ ਦੇ ਸੈਂਪਲ ਲੈ ਲਏ ਗਏ ਹਨ ਅਤੇ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
 


author

Babita

Content Editor

Related News