ਪੁਰਾਣੇ ਤੋਂ ਪੁਰਾਣੇ ਜ਼ੁਕਾਮ, ਛਿੱਕਾਂ ਤੇ ਐਲਰਜੀ ਦਾ ਸਭ ਤੋਂ ਸੌਖਾ ਇਲਾਜ, ਜਾਣੋ ਕੀ

Tuesday, Feb 21, 2017 - 06:38 AM (IST)

 ਪੁਰਾਣੇ ਤੋਂ ਪੁਰਾਣੇ ਜ਼ੁਕਾਮ, ਛਿੱਕਾਂ ਤੇ ਐਲਰਜੀ ਦਾ ਸਭ ਤੋਂ ਸੌਖਾ ਇਲਾਜ, ਜਾਣੋ ਕੀ
ਜਲੰਧਰ : ਜ਼ੁਕਾਮ ਦਾ ਨਾ ਹਟਣਾ, ਛਿੱਕਾਂ ਨਾ ਰੁਕਣੀਆਂ, ਨੱਕ ''ਚੋਂ ਪਾਣੀ ਵਗਦਾ ਰਹਿਣਾ, ਨੱਕ ਬੰਦ ਰਹਿਣਾ, ਅੱਖਾਂ ''ਚ ਖਾਰਸ਼ ਰਹਿਣੀ ਅਤੇ ਪਾਣੀ ਵਗਣਾ ਜਾਂ ਕਿਸੇ ਤਰ੍ਹਾਂ ਦੀ ਐਲਰਜੀ ਵਿਅਕਤੀ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਵਿਅਕਤੀ ਹਰ ਉਹ ਦੇਸੀ ਅਤੇ ਅੰਗਰੇਜ਼ੀ ਨੁਕਤਾ ਵਰਤਦਾ ਹੈ, ਜੋ ਉਹ ਲੋਕਾਂ ਦੇ ਮੂੰਹੋਂ ਸੁਣਦਾ ਹੈ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਕਈ ਵਾਰ ਕੋਈ ਫਰਕ ਨਹੀਂ ਪੈਂਦਾ। ਅਜਿਹੇ ਮਰੀਜ਼ਾਂ ਦਾ ਸਿਰ ਭਾਰੀ ਰਹਿਣ ਲੱਗਦਾ ਹੈ ਅਤੇ ਅੱਗੇ ਜਾ ਕੇ ਇਹ ਇਹ ਛੋਟੀਆਂ-ਛੋਟੀਆਂ ਬੀਮਾਰੀਆਂ ਕਿਸੇ ਵੱਡੀ ਬੀਮਾਰੀ ਦਾ ਰੂਪ ਵੀ ਧਾਰਨ ਕਰ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਕਾਰਨ ਕਈ ਵਾਰ ਛਾਤੀ ''ਚ ਰੇਸ਼ੇ ਬਣਨ ਲੱਗਦੇ ਹਨ ਅਤੇ ਕਈ ਮਰੀਜ਼ ਰੋਜ਼ ਪੰਪ ਦਾ ਸਹਾਰਾ ਲੈਂਦੇ ਹਨ। ਇਸ ਲਈ ਜੇਕਰ ਤੁਸੀਂ ਵੀ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਤੁਹਾਨੂੰ ਕੋਈ ਹੱਲ ਨਹੀਂ ਲੱਭ ਰਿਹਾ ਤਾਂ ਅਸੀਂ ਤੁਹਾਨੂੰ ਇਸ ਦਾ ਆਯੁਰਵੈਦਿਕ ਹੱਲ ਦੱਸਦੇ ਹਾਂ। ਤੁਸੀਂ ਜੇਕਰ ਇਨ੍ਹਾਂ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ''ਅਰੋਗਿਆਮ ਆਯੂਰਵੈਦਿਕ ਹਸਪਤਾਲ'' ਦੇ ਡਾਕਟਰ ਨਾਲ  98760-57600 ਨੰਬਰ ''ਤੇ ਸੰਪਰਕ ਕਰ ਸਕਦੇ ਹੋ। ਇਸ ਹਸਪਤਾਲ ਦੇ ਡਾਕਟਰ ਪਿਛਲੇ 17 ਸਾਲਾਂ ਤੋਂ ਇਨ੍ਹਾਂ ਬੀਮਾਰੀਆਂ ਦੀ ਰਿਸਰਚ ''ਚ ਲੱਗੇ ਹੋਏ ਹਨ। ਇਨ੍ਹਾਂ ਡਾਕਟਰਾਂ ਨੇ ਲੱਖਾਂ ਲੋਕਾਂ ਦੀ ਬੀਮਾਰੀ ਨੂੰ ਇਸ ਕਦਰ ਠੀਕ ਕਰ ਦਿੱਤਾ ਹੈ ਕਿ 80 ਫੀਸਦੀ ਲੋਕਾਂ ਦੇ ਪੰਪ ਛੁੱਟ ਗਏ ਹਨ, ਜੋ ਕਿ ਆਪਣੇ-ਆਪ ''ਚ ਬਹੁਤ ਵੱਡੀ ਉਪਲੱਬਧੀ ਹੈ।

author

Babita Marhas

News Editor

Related News