ਬਲਕਾਰ ਸਿੰਘ ਬਣੇ ਏ.ਐੱਸ.ਆਈ
Friday, Aug 10, 2018 - 01:32 AM (IST)

ਜਲਾਲਾਬਾਦ (ਬੰਟੀ)- ਪੰਜਾਬ ਪੁਲਸ ’ਚ ਪਿਛਲੇ ਲੰਮੇ ਸਮੇਂ ਤੋਂ ਈਮਾਨਦਾਰੀ ਨਾਲ ਚੰਗੀਆਂ ਸੇਵਾਵਾਂ ਦੇ ਰਹੇ ਵੈਰੋਕੇ ਥਾਣਾ ਦੇ ਮੁਨਸ਼ੀ ਬਲਕਾਰ ਸਿੰਘ ਦੀ ਤਰੱਕੀ ਕਰਦਿਆਂ ਐੱਸ. ਐੱਸ. ਪੀ ਗੁਲਨੀਤ ਸਿੰਘ ਖੁਰਾਣਾ ਨੇ ਆਪਣੇ ਦਫਤਰ ਵਿਖੇ ਉਸ ਨੂੰ ਰੈਂਕ ਲਾ ਕੇ ਵਧਾਈ ਦਿੱਤੀ।