ਵਿਧਾਨ ਸਭਾ ਚੋਣਾਂ 2022: ਅੰਮ੍ਰਿਤਸਰ ’ਚ ਹੋਈ 63.25 ਫੀਸਦੀ ਵੋਟਿੰਗ

Sunday, Feb 20, 2022 - 06:06 PM (IST)

ਅੰਮ੍ਰਿਤਸਰ (ਨੀਰਜ) - ਪੰਜਾਬ ’ਚ ਅੱਜ 117 ਸੀਟਾਂ ’ਤੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਹਲਕਿਆਂ ’ਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਮਿਲੀ ਜਾਣਕਾਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਿਆਂ ’ਚ ਕੁੱਲ 63.25 ਫੀਸਦੀ ਵੋਟਾਂ ਪਈਆਂ ਗਈਆਂ ਹਨ।  

6 ਵਜੇ ਤੱਕ ਵੋਟਿੰਗ - 63.25 ਫੀਸਦੀ ਵੋਟਾਂ

ਅੰਮ੍ਰਿਤਸਰ ਸਾਊਥ (ਦੱਖਣੀ) - 59.20 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) - 55.10 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) - 60.97 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) - 59.00 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) - 58.70 ਫੀਸਦੀ
ਅਟਾਰੀ - 65.18 ਫੀਸਦੀ
ਬਾਬਾ ਬਕਾਲਾ - 58.00 ਫੀਸਦੀ
ਜੰਡਿਆਲਾ - 65.35 ਫੀਸਦੀ
ਮਜੀਠਾ - 70.20 ਫੀਸਦੀ
ਰਾਜਾਸਾਂਸੀ - 69.65 ਫੀਸਦੀ
ਅਜਨਾਲਾ - 78.00 ਫੀਸਦੀ

5 ਵਜੇ ਤੱਕ ਵੋਟਿੰਗ - 57.74 ਫੀਸਦੀ ਵੋਟਾਂ

ਅੰਮ੍ਰਿਤਸਰ ਸਾਊਥ (ਦੱਖਣੀ) - 48.06 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) - 50.10 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) - 56.00 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) - 53.00 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) - 53.40 ਫੀਸਦੀ
ਅਟਾਰੀ - 59.91 ਫੀਸਦੀ
ਬਾਬਾ ਬਕਾਲਾ - 56.70 ਫੀਸਦੀ
ਜੰਡਿਆਲਾ - 60.00 ਫੀਸਦੀ
ਮਜੀਠਾ - 67.00 ਫੀਸਦੀ
ਰਾਜਾਸਾਂਸੀ - 64.71 ਫੀਸਦੀ
ਅਜਨਾਲਾ - 68.86 ਫੀਸਦੀ

3 ਵਜੇ ਤੱਕ ਵੋਟਿੰਗ - 44.29 ਫੀਸਦੀ ਵੋਟਾਂ

ਅੰਮ੍ਰਿਤਸਰ ਸਾਊਥ (ਦੱਖਣੀ) - 22.30 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) - 18.60 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) - 29.00 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) - 18.60 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) - 37.00 ਫੀਸਦੀ
ਅਟਾਰੀ - 32.80 ਫੀਸਦੀ
ਬਾਬਾ ਬਕਾਲਾ - 33.40 ਫੀਸਦੀ
ਜੰਡਿਆਲਾ - 34.20 ਫੀਸਦੀ
ਮਜੀਠਾ - 36.19 ਫੀਸਦੀ
ਰਾਜਾਸਾਂਸੀ - 35.64 ਫੀਸਦੀ
ਅਜਨਾਲਾ - 38.61 ਫੀਸਦੀ

1 ਵਜੇ ਤੱਕ ਵੋਟਿੰਗ - 30.23 ਫੀਸਦੀ ਵੋਟਾਂ

ਅੰਮ੍ਰਿਤਸਰ ਸਾਊਥ (ਦੱਖਣੀ) - 22.30 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) - 18.60 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) - 29.00 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) - 18.60 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) - 37.00 ਫੀਸਦੀ
ਅਟਾਰੀ - 32.80 ਫੀਸਦੀ
ਬਾਬਾ ਬਕਾਲਾ - 33.40 ਫੀਸਦੀ
ਜੰਡਿਆਲਾ - 34.20 ਫੀਸਦੀ
ਮਜੀਠਾ - 36.19 ਫੀਸਦੀ
ਰਾਜਾਸਾਂਸੀ - 35.64 ਫੀਸਦੀ
ਅਜਨਾਲਾ - 38.61 ਫੀਸਦੀ

11 ਵਜੇ ਤੱਕ ਵੋਟਿੰਗ-15.48 ਫੀਸਦੀ ਵੋਟਾਂ

ਅੰਮ੍ਰਿਤਸਰ ਸਾਊਥ (ਦੱਖਣੀ) - 11.40 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) - 12.90 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) - 15.77 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) - 7.10 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) - 16.00 ਫੀਸਦੀ
ਅਟਾਰੀ - 15.00 ਫੀਸਦੀ
ਬਾਬਾ ਬਕਾਲਾ - 15.20 ਫੀਸਦੀ
ਜੰਡਿਆਲਾ - 18.00 ਫੀਸਦੀ
ਮਜੀਠਾ - 20.89 ਫੀਸਦੀ
ਰਾਜਾਸਾਂਸੀ - 17.77 ਫੀਸਦੀ
ਅਜਨਾਲਾ - 21.40 ਫੀਸਦੀ

9 ਵਜੇ ਤੱਕ ਵੋਟਿੰਗ- 2 ਫੀਸਦੀ ਵੋਟਾਂ

ਅੰਮ੍ਰਿਤਸਰ ਸਾਊਥ (ਦੱਖਣੀ) - 4.50 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) - 2.30 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) - 5.10 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) - 1.10 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) - 2.30 ਫੀਸਦੀ
ਅਟਾਰੀ - 6.00 ਫੀਸਦੀ
ਬਾਬਾ ਬਕਾਲਾ - 1.90 ਫੀਸਦੀ
ਜੰਡਿਆਲਾ - 5.00 ਫੀਸਦੀ
ਮਜੀਠਾ - 5.85 ਫੀਸਦੀ
ਰਾਜਾਸਾਂਸੀ - 3.06 ਫੀਸਦੀ
 


rajwinder kaur

Content Editor

Related News