ਕੈਨੇਡਾ ਦੇ ਨਵੇਂ ਰੂਲ ਤੋਂ ਬਚਣ ਦਾ ਸੁਨਹਿਰੀ ਮੌਕਾ, ਕੁਝ ਦਿਨ ਬਚੇ ਬਾਕੀ, ਜਲਦ ਕਰੋ ਅਪਲਾਈ

Friday, Dec 08, 2023 - 02:24 PM (IST)

ਕੈਨੇਡਾ ਦੇ ਨਵੇਂ ਰੂਲ ਤੋਂ ਬਚਣ ਦਾ ਸੁਨਹਿਰੀ ਮੌਕਾ, ਕੁਝ ਦਿਨ ਬਚੇ ਬਾਕੀ, ਜਲਦ ਕਰੋ ਅਪਲਾਈ

ਜਲੰਧਰ : ਕੈਨੇਡਾ ਦੇ ਨਵੇਂ ਰੂਲ ਤੋਂ ਬਚਣ ਲਈ ਦਿ ਬ੍ਰਿਟਿਸ਼ ਓਵਰਸੀਜ਼ ਤੁਹਾਨੂੰ ਸੁਨਹਿਰੀ ਮੌਕਾ ਦੇ ਰਿਹਾ ਹੈ। ਤੁਸੀਂ 1 ਜਨਵਰੀ 2024 ਤੋਂ ਪਹਿਲਾਂ-ਪਹਿਲਾਂ GIC ਦੀ ਅਦਾਇਗੀ ਕਰਕੇ ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਮੋਟੀ ਬੱਚਤ ਹੋਵੇਗੀ। ਦਰਅਸਲ ਪਹਿਲਾਂ GIC ਲਈ 10,000 ਡਾਲਰ ਪੇਅ ਕਰਨੇ ਪੈਂਦੇ ਸਨ। ਨਵੇਂ ਨਿਯਮਾਂ ਮੁਤਾਬਕ ਹੁਣ 20,635 ਡਾਲਰ ਪੇਅ ਕਰਨੇ ਪੈਣਗੇ। ਨਵੇਂ ਨਿਯਮ 1 ਜਨਵਰੀ 2024 ਤੋਂ ਲਾਗੂ ਹੋ ਰਹੇ ਹਨ। ਇਸ ਕਰਕੇ ਜੇਕਰ ਤੁਸੀਂ ਵੀ ਕੈਨੇਡਾ ਪੜ੍ਹਾਈ ਲਈ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਦਿ ਬ੍ਰਿਟਿਸ਼ ਓਵਰਸੀਜ਼ ਤੁਹਾਡੇ ਲਈ ਵੱਡਾ ਆਫ਼ਰ ਲੈ ਕੇ ਆਇਆ ਹੈ। ਤੁਹਾਡੀ ਫਾਇਲ 10 ਤੋਂ 15 ਦਿਨਾਂ ਵਿੱਚ ਅੰਬੈਸੀ ਵਿੱਚ ਜਮਾਂ ਹੋ ਜਾਵੇਗੀ ਅਤੇ ਤੁਸੀਂ 20,635 ਡਾਲਰ ਪੇਅ ਕਰਨ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਮੋਬਾਇਲ ਨੰਬਰ +91 98880 03257 'ਤੇ ਅੱਜ ਹੀ ਸੰਪਰਕ ਕਰੋ।

ਇਸ ਸਬੰਧੀ ਗੱਲਬਾਤ ਕਰਦਿਆਂ ਦਿ ਬ੍ਰਿਟਿਸ਼ ਓਵਰਸੀਜ਼ ਵੱਲੋਂ ਰਮਨਦੀਪ ਸਿੰਘ ਨੇ ਕਿਹਾ ਕਿ ਅਸੀਂ ਤੁਹਾਡੀ ਮਿਹਨਤ ਦੀ ਕਮਾਈ ਦੀ ਬਰਬਾਦੀ ਨੂੰ ਬਚਾਉਣਾ ਚਾਹੁੰਦੇ ਹਾਂ। ਕੈਨੇਡਾ ਜਾਣ ਦੇ ਚਾਹਵਾਨ ਨੌਜਵਾਨ ਸਿਰਫ਼ GIC ਦੀ ਅਦਾਇਗੀ ਕਰ ਕੇ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ ਬਾਕੀ ਸਾਰੀ ਅਦਾਇਗੀ ਵੀਜ਼ਾ ਲੱਗਣ ਤੋਂ ਬਾਅਦ ਕੀਤੀ ਜਾ ਸਕਦੀ ਹੈ। GIC ਨਾਲ ਤੁਹਾਡੇ ਨਾਂ 'ਤੇ ਹੀ ਕੈਨੇਡਾ ਵਿਚ ਖ਼ਾਤਾ ਖ਼ੋਲ੍ਹਿਆ ਜਾਂਦਾ ਹੈ, ਜਿਸ ਵਿਚ ਤੁਹਾਡੇ ਵੱਲੋਂ ਜਮ੍ਹਾਂ ਕਰਵਾਏ ਪੈਸੇ ਜਮ੍ਹਾਂ ਕੀਤੇ ਜਾਂਦੇ ਹਨ। ਉਹ ਪੈਸੇ ਤੁਹਾਨੂੰ ਕੈਨੇਡਾ ਵਿਚ ਮਹੀਨਾਵਾਰ ਮਿਲਦੇ ਰਹਿੰਦੇ ਹਨ। ਤੁਹਾਡੀ ਟਿਊਸ਼ਨ ਫ਼ੀਸ ਅਤੇ ਅੰਬੈਸੀ ਫ਼ੀਸ ਦਿ ਬ੍ਰਿਟਿਸ਼ ਓਵਰਸੀਜ਼ ਵੱਲੋਂ ਆਪਣੇ ਵੱਲੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੰਸਲਟੈਂਸੀ ਫ਼ੀਸ ਵੀ ਨਹੀਂ ਲਈ ਜਾਂਦੀ। 

ਉਨ੍ਹਾਂ ਅੱਗੇ ਦੱਸਿਆ ਕਿ ਕੈਨੇਡਾ ਲਈ ਵੀਜ਼ਾ ਅਪਲਾਈ ਕਰਨ ਵਾਲੇ ਨੌਜਵਾਨ ਦੇ ਆਈਲਟਸ 'ਚੋਂ ਓਵਰਆਲ 6 ਬੈਂਡ ਹੋਣੇ ਲਾਜ਼ਮੀ ਹਨ। ਸਪਾਊਸ ਨੂੰ ਪਹਿਲੇ ਦਿਨ ਤੋਂ ਆਪਣੇ ਨਾਲ ਲਿਜਾ ਸਕਦੇ ਹੋ। ਪਰਸੈਂਟੇਜ ਘੱਟ ਹੋਵੇ ਜਾਂ ਗੈਪ ਹੋਵੇ ਤਾਂ ਉਸ ਨੂੰ ਜਸਟਿਫ਼ਾਈ ਕੀਤਾ ਜਾਵੇਗਾ। ਰਿਫ਼ਿਊਜ਼ਲ ਵਾਲੇ ਵਿਦਿਆਰਥੀਆਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਦੀ ਫ਼ਾਈਲ ਵਿਚਲੀਆਂ ਕਮੀਆਂ ਨੂੰ ਦੂਰ ਕਰ ਕੇ ਵੀਜ਼ਾ ਅਪਲਾਈ ਕਰ ਸਕਦੇ ਹਾਂ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਮੋਬਾਇਲ ਨੰਬਰ +91 98880 03257 'ਤੇ ਅੱਜ ਹੀ ਸੰਪਰਕ ਕਰੋ।

 


author

Harnek Seechewal

Content Editor

Related News