ਅੰਮ੍ਰਿਤਸਰ ਕਮਿਸ਼ਨਰੇਟ ’ਚ ਵੱਡਾ ਫੇਰਬਦਲ, 112 SI, ASI ਅਤੇ ਹੈੱਡ ਕਾਂਸਟੇਬਲਾਂ ਦੇ ਹੋਏ ਤਬਾਦਲੇ

Thursday, Jun 20, 2024 - 06:35 PM (IST)

ਅੰਮ੍ਰਿਤਸਰ (ਜ.ਬ.)-ਅੰਮ੍ਰਿਤਸਰ ਕਮਿਸ਼ਨਰੇਟ ਵਿਚ ਵੱਡਾ ਬਦਲਾਅ ਕੀਤਾ ਗਿਆ। ਵੱਖ-ਵੱਖ ਥਾਣਿਆਂ ਅਤੇ ਪੁਲਸ ਚੌਕੀਆਂ ’ਤੇ ਕਈ ਸਾਲਾਂ ਤੋਂ ਤਾਇਨਾਤ ਐੱਸ. ਆਈ., ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਦਾ ਵੱਖ-ਵੱਖ ਥਾਵਾਂ ’ਤੇ ਫੇਰਬਦਲ ਕੀਤੇ ਗਏ, ਜਿਸ ਵਿਚ ਕਰੀਬ 112 ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ। ਕਮਿਸ਼ਨਰੇਟ ਪੁਲਸ ਅਧੀਨ ਪੈਂਦੇ ਕੁਝ ਥਾਣਾ-ਚੌਂਕੀ ਮੁਖੀਆਂ ਅਤੇ ਐੱਨ. ਜੀ. ਓ. ਨੂੰ ਫੇਰ ਬਦਲ ਕੀਤਾ ਗਿਆ। ਦਫ਼ਤਰੀ ਹੁਕਮਾਂ ਮੁਤਾਬਕ ਇੰਸਪੈਕਟਰ ਸਤਨਾਮ ਸਿੰਘ ਪੁਲਸ ਲਾਈਨ ਤੋਂ ਬੀ ਡਵੀਜ਼ਨ, ਐੱਸ. ਆਈ. ਜਗਜੀਤ ਸਿੰਘ ਨੂੰ ਪੁਲਸ ਲਾਈਨ ਤੋਂ ਐੱਸ. ਐੱਚ. ਓ. ਥਾਣਾ ਸੁਲਤਾਨਵਿੰਡ, ਐੱਸ. ਆਈ. ਤਰਲੋਕ ਸਿੰਘ ਨੂੰ ਪੁਲਸ ਲਾਈਨ ਤੋਂ ਐੱਸ. ਐੱਚ. ਓ. ਈ. ਡਵੀਜ਼ਨ, ਐੱਸ. ਆਈ. ਅਸ਼ਵਨੀ ਕੁਮਾਰ ਨੂੰ ਪੁਲਸ ਲਾਈਨ ਤੋਂ ਐੱਸ. ਐੱਚ. ਓ. ਸੀ ਡਵੀਜ਼ਨ, ਐੱਸ. ਆਈ. ਗੁਰਚਰਨ ਸਿੰਘ ਨੂੰ ਪੁਲਸ ਲਾਈਨ ਤੋਂ ਐੱਸ. ਐੱਚ. ਓ. ਮਕਬੂਲਪੁਰਾ।

ਇਸੇ ਤਰ੍ਹਾਂ ਐੱਸ. ਆਈ. ਤਰਸੇਮ ਸਿੰਘ ਪੁਲਸ ਲਾਈਨ ਤੋਂ ਐੱਸ. ਐੱਚ. ਓ. ਵੇਰਕਾ, ਐੱਸ. ਆਈ. ਜਸਪਾਲ ਸਿੰਘ ਪੁਲਸ ਲਾਈਨ ਤੋਂ ਐੱਸ. ਐੱਚ. ਓ. ਗੇਟ ਹਕੀਮਾ, ਐੱਸ. ਆਈ. ਚੰਦਰ ਮੋਹਨ ਪੁਲਸ ਲਾਈਨ ਤੋਂ ਇੰਚਾਰਜ ਸ਼ਿਵਾਲਾ, ਐੱਸ. ਆਈ. ਪ੍ਰਦੂਮਣ ਕੁਮਾਰ ਪੁਲਸ ਲਾਈਨ ਤੋਂ ਚੌਕੀ ਇੰਚਾਰਜ ਘੰਣੂਪੁਰ ਕਾਲੇ, ਐੱਸ. ਆਈ. ਖੁਸ਼ਬੂ ਸ਼ਰਮਾ ਪੁਲਸ ਲਾਈਨ ਤੋਂ ਚੌਕੀ ਇੰਚਾਰਜ ਬੱਸ ਸਟੈਂਡ, ਏ. ਐੱਸ. ਆਈ ਹਰਜਿੰਦਰ ਸਿੰਘ ਪੁਲਸ ਲਾਈਨ ਤੋਂ ਚੌਂਕੀ ਇੰਚਾਰਜ਼ ਗਰੀਨ ਐਵੇਨਿਊ।

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ

ਇਸੇ ਤਰ੍ਹਾਂ ਐੱਸ. ਆਈ ਗੁਰਵਿੰਦਰ ਸਿੰਘ ਪੁਲਸ ਲਾਈਨ ਤੋਂ ਚੌਕੀ ਇੰਚਾਰਜ ਫੈਜਪੁਰਾ, ਗੁਰਜੀਤ ਸਿੰਘ ਚੌਂਕੀ ਇੰਚਾਰਜ ਗੁੰਮਟਾਲਾ ਤੋਂ ਬੱਸ ਸਟੈਂਡ, ਸਤਨਾਮ ਸਿੰਘ ਤੋਂ ਚੌਕੀ ਇੰਚਾਰਜ ਗੁੰਮਟਾਲਾ, ਐੱਸ. ਆਈ. ਬਲਵਿੰਦਰ ਸਿੰਘ ਪੁਲਸ ਲਾਈਨ ਤੋਂ ਸਾਈਬਰ ਕ੍ਰਾਈਮ ਯੂਨਿਟ, ਐੱਸ. ਆਈ ਅਮਰਜੀਤ ਸਿੰਘ ਇੰਚਾਰਜ ਸਵੈਟ ਟੀਮ, ਐੱਸ. ਆਈ. ਭੁਪਿੰਦਰ ਸਿੰਘ ਪੁਲਸ ਲਾਈਨ ਤੋਂ ਪੀ. ਸੀ. ਬ੍ਰਾਂਚ।

ਇਸੇ ਤਰ੍ਹਾਂ ਐੱਸ. ਆਈ. ਦਰਸ਼ਨ ਕੁਮਾਰ ਇੰਚਾਰਜ ਡਾਇਲ 112, ਐੱਸ. ਆਈ. ਗੁਰਵਿੰਦਰ ਕੌਰ ਪੁਲਸ ਲਾਈਨ ਤੋਂ ਇੰਚਾਰਜ ਸਾਈਬਰ ਕ੍ਰਾਈਮ ਯੂਨਿਟ, ਐੱਸ. ਆਈ. ਰਜਿੰਦਰ ਪਾਲ ਸਿੰਘ ਪੁਲਸ ਲਾਈਨ ਤੋਂ ਈ. ਓ. ਵਿੰਗ, ਏ. ਐੱਸ. ਆਈ ਸ਼ਿਵ ਕੁਮਾਰ ਚੌਕੀ ਇੰਚਾਰਜ ਸ਼ਿਵਾਲਾ ਤੋਂ ਪੁਲਸ ਲਾਈਨ, ਇੰਸਪੈਕਟਰ ਪਰਮਦੀਪ ਕੌਰ ਪੁਲਸ ਲਾਈਨ ਤੋਂ ਏ. ਐੱਚ. ਟੀ ਯੂਨਿਟ, ਇੰਸਪੈਕਟਰ ਸ਼ਰਨਜੀਤ ਕੌਰ ਇੰਚਾਰਜ਼ ਕਾਉਂਸਲ ਸੈਲ ਵਧੀਕ ਚਾਰਜ।

ਉਧਰ ਇੰਚਾਰਜ ਏ. ਐੱਚ. ਟੀ. ਯੂਨਿਟ ਤੋਂ ਇੰਚਾਰਜ ਕਾਊਂਸਲਿੰਗ ਸੈੱਲ, ਐੱਸ. ਆਈ. ਝਿਰਮਲ ਸਿੰਘ ਪੁਲਸ ਲਾਈਨ ਤੋਂ ਥਾਣਾ ਇਸਲਾਮਾਬਾਦ, ਇੰਸਪੈਕਟਰ ਗੁਰਵਿੰਦਰ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਸਿਟੀ ਟ੍ਰੈਫਿਕ, ਐੱਸ. ਆਈ. ਰਾਮ ਧਨ ਸਿੰਘ ਪੁਲਸ ਲਾਈਨ ਤੋਂ ਸਿਟੀ ਟ੍ਰੈਫਿਕ, ਐੱਸ. ਆਈ. ਨਰੇਸ਼ ਕੁਮਾਰ ਪੁਲਸ ਲਾਈਨ ਤੋਂ ਏ. ਐੱਚ. ਟੀ ਯੂਨਿਟ, ਗੁਰਵੈਲ ਸਿੰਘ ਪੁਲਸ ਲਾਈਨ ਤੋਂ ਕਾਊਂਸਲਿੰਗ ਸੈੱਲ।

ਇਸੇ ਤਰ੍ਹਾਂ ਜਗਜੀਤ ਸਿੰਘ ਪੁਲਸ ਲਾਈਨ ਤੋਂ ਸਪੈਸ਼ਲ ਸੈੱਲ, ਅੰਗਰੇਜ਼ ਸਿੰਘ ਪੁਲਸ ਲਾਈਨ ਤੋਂ ਪੀ. ਜੀ. ਕੋਟ ਪੁਲਸ ਲਾਈਨ, ਏ. ਐੱਸ. ਆਈ. ਹਰਜਿੰਦਰ ਸਿੰਘ ਇੰਚਾਰਜ ਘੰਣੂਪੁਰ ਕਾਲੇ ਤੋਂ ਪੁਲਸ ਲਾਈਨ, ਏ. ਐੱਸ. ਆਈ. ਬਲਦੇਵ ਸਿੰਘ ਇੰਚਾਰਜ ਬੱਸ ਸਟੈਂਡ ਤੋਂ ਪੁਲਸ ਲਾਈਨ, ਐੱਸ. ਆਈ. ਹਰਪ੍ਰੀਤ ਕੌਰ ਪੁਲਸ ਲਾਈਨ ਤੋਂ ਓ. ਏ. ਐੱਸ. ਆਈ. ਡੀ. ਪੀ. ਓ, ਏ. ਐੱਸ. ਆਈ ਸਾਹਿਬ ਸਿੰਘ ਓ. ਏ. ਐੱਸ. ਆਈ. ਡੀ. ਪੀ. ਓ ਤੋਂ ਪੁਲਸ ਲਾਈਨ, ਐੱਸ. ਆਈ. ਰਾਕੇਸ਼ ਕੁਮਾਰ ਪੁਲਸ ਲਾਈਨ ਤੋਂ ਸੀ. ਆਈ. ਏ. ਸਟਾਫ-2, ਕਮਲਦੀਪ ਸਿੰਘ ਪੁਲਸ ਲਾਈਨ ਤੋਂ ਸਪੈਸ਼ਲ ਸੈੱਲ।

ਇਹ ਵੀ ਪੜ੍ਹੋ-  ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ

ਇਸੇ ਤਰ੍ਹਾਂ ਐੱਨ. ਜੀ. ਓ. ਪ੍ਰਭਜੋਤ ਸਿੰਘ ਬੱਸ ਸਟੈਂਡ ਤੋਂ ਫੈਜਪੁਰਾ, ਸ਼ਾਮ ਸਿੰਘ ਬੱਸ ਸਟੈਂਡ ਤੋਂ ਫੈਜ਼ਪੁਰਾ, ਭਰਤ ਭੂਸ਼ਣ ਫੈਜਪੁਰਾ ਤੋਂ ਬੱਸ ਸਟੈਂਡ, ਮਲਕੀਤ ਸਿੰਘ ਫੈਜਪੁਰਾ ਤੋਂ ਬੱਸ ਸਟੈਂਡ, ਰਾਜੇਸ਼ ਕੁਮਾਰ ਫੈਜਪੁਰਾ ਤੋਂ ਗੁੰਮਟਾਲਾ, ਸਤਨਾਮ ਸਿੰਘ ਗੁੰਮਟਾਲਾ ਤੋਂ ਫੈਜਪੁਰਾ, ਬਲਬੀਰ ਸਿੰਘ ਕੋਟ ਖਾਲਸਾ ਤੋਂ ਪੁਲਸ ਲਾਈਨ, ਪ੍ਰਭਜੋਤ ਕੌਰ ਪੁਲਸ ਲਾਈਨ ਤੋਂ ਕੋਟ ਖਾਲਸਾ, ਪਰਮਦੀਪ ਕੌਰ ਗੇਟ ਹਕੀਮਾਂ ਤੋਂ ਰਣਜੀਤ ਐਵੇਨਿਊ, ਵਰਿੰਦਰ ਕੌਰ ਸਦਰ ਤੋਂ ਗੇਟ ਹਕੀਮਾ, ਇੰਦਰਜੀਤ ਸਿੰਘ ਵਿਜੇ ਨਗਰ ਤੋਂ ਕੋਟ ਖਾਲਸਾ।

ਉੱਧਰ ਕਿੰਦਰਬੀਰ ਸਿੰਘ ਕੋਟ ਖਾਲਸਾ ਤੋਂ ਛੇਹਰਟਾ, ਕੰਵਲਜੀਤ ਸਿੰਘ ਸਦਰ ਤੋਂ ਛੇਹਰਟਾ, ਬਲਵਿੰਦਰ ਸਿੰਘ ਛੇਹਰਟਾ ਤੋਂ ਕੋਟ ਖਾਲਸਾ, ਸਰਬਜੀਤ ਸਿੰਘ ਛੇਹਰਟਾ ਤੋਂ ਕੋਟ ਖਾਲਸਾ, ਸੁਰਜੀਤ ਸਿੰਘ ਕੰਟੋਨਮੈਂਟ ਤੋਂ ਦੁਰਗਿਆਣਾ, ਬਚਿੱਤਰ ਸਿੰਘ ਬੀ ਡਵੀਜ਼ਨ ਤੋਂ ਸਿਵਲ ਲਾਈਨ, ਨਰਿੰਦਰ ਸਿੰਘ ਬੀ ਡਵੀਜ਼ਨ ਤੋਂ ਕੰਟੋਨਮੈਂਟ, ਅਮਨਦੀਪ ਸਿੰਘ ਪੰਨੂ ਬੀ ਡਵੀਜ਼ਨ ਤੋਂ ਕੰਟੋਨਮੈਂਟ, ਜਗਰੂਪ ਸਿੰਘ ਬੀ ਡਵੀਜ਼ਨ ਤੋਂ ਕੰਟੋਨਮੈਂਟ, ਸੇਵਾ ਸਿੰਘ ਬੀ ਡਵੀਜ਼ਨ ਤੋਂ ਕੰਟੋਨਮੈਂਟ, ਸੁਖਵੰਤ ਕੁਮਾਰ ਕੰਟੋਨਮੈਂਟ ਤੋਂ ਬੀ ਡਵੀਜਨ।

ਇਸੇ ਤਰ੍ਹਾਂ ਰਣਬੀਰ ਸਿੰਘ ਕੰਟੋਨਮੈਂਟ ਤੋਂ ਬੀ ਡਵੀਜ਼ਨ, ਪਰਮਜੀਤ ਕੌਰ ਕੰਟੋਨਮੈਂਟ ਤੋਂ ਬੀ ਡਵੀਜ਼ਨ, ਰਚਨਾ ਕੰਟੋਨਮੈਂਟ ਤੋਂ ਵੂਮੈਨ ਸੈਲ, ਸਵਿੰਦਰ ਕੁਮਾਰੀ ਅਤੇ ਵੀਨਾ ਕੁਮਾਰੀ ਵੂਮੈਨ ਸੈਲ ਤੋਂ ਕੰਟੋਨਮੈਂਟ, ਪ੍ਰਵੀਨ ਕੁਮਾਰ ਅਤੇ ਬਿਕਰਮਜੀਤ ਸਿੰਘ ਕੰਟੋਨਮੈਂਟ ਤੋਂ ਬੀ ਡਵੀਜ਼ਨ, ਦਲਜੀਤ ਸਿੰਘ ਛੇਹਰਟਾ ਤੋਂ ਡੀ ਡਵੀਜ਼ਨ, ਅਕਸ਼ੇ ਮਟੂ ਡੀ ਡਵੀਜ਼ਨ ਤੋਂ ਛੇਹਰਟਾ, ਜਗਜੀਤ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ ਅਤੇ ਰਾਜ ਕੌਰ ਛੇਹਰਟਾ ਤੋਂ ਇਸਲਾਮਾਬਾਦ, ਪ੍ਰਵੀਨ ਕੁਮਾਰ, ਰਾਹੁਲ ਕੁਮਾਰ, ਵਰਿੰਦਰ ਸਿੰਘ ਅਤੇ ਜਗਦੀਸ਼ ਕੁਮਾਰ ਇਸਲਾਮਾਬਾਦ ਤੋਂ ਛੇਹਰਟਾ।

ਉੱਧਰ ਮਨੀਸ਼ ਕੁਮਾਰ ਬਾਵਾ ਡੀ ਡਵੀਜ਼ਨ ਤੋਂ ਮਕਬੂਲਪੁਰਾ, ਲਖਬੀਰ ਸਿੰਘ ਮਕਬੂਲਪੁਰਾ ਤੋਂ ਡੀ ਡਵੀਜ਼ਨ, ਨਵਜੋਤ ਕੌਰ ਰਣਜੀਤ ਐਵੇਨਿਊ ਤੋਂ ਬੀ ਡਵੀਜ਼ਨ ਕੰਪਿਊਟਰ ਆਪ੍ਰੇਟਰ, ਹਰਮਨਜੀਤ ਸਿੰਘ ਬੀ ਡਵੀਜ਼ਨ ਤੋਂ ਰਣਜੀਤ ਐਵੇਨਿਊ ਕੰਪਿਊਟਰ ਆਪ੍ਰੇਟਰ, ਧਰਮਪਾਲ ਸਦਰ ਤੋਂ ਵੂਮੈਨ ਸੈੱਲ, ਵਿਜੇ ਕੁਮਾਰ ਵੂਮੈਨ ਸੈੱਲ ਤੋਂ ਸਦਰ, ਦਵਿੰਦਰ ਸਿੰਘ ਗੇਟ ਹਕੀਮਾਂ ਤੋਂ ਮੋਹਕਮਪੁਰਾ, ਕੁਲਵੰਤ ਸਿੰਘ ਮੋਹਕਮਪੁਰਾ ਤੋਂ ਗੇਟ ਹਕੀਮਾ, ਸਿਮਰਜੀਤ ਕੌਰ ਇਸਲਾਮਾਬਾਦ ਤੋਂ ਵੂਮੈਨ ਸੈੱਲ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸੇ ਤਰ੍ਹਾਂ ਚਰਨਜੀਤ ਸਿੰਘ ਮਕਬੂਲਪੁਰਾ ਤੋਂ ਸਦਰ, ਬਲਵਿੰਦਰ ਸਿੰਘ ਮਕਬੂਲਪੁਰਾ ਤੋਂ ਸਦਰ, ਪਰਮਜੀਤ ਕੌਰ ਇਸਲਾਮਾਬਾਦ ਤੋਂ ਮਕਬੂਲਪੁਰਾ, ਅਮਨਦੀਪ ਕੌਰ ਮਕਬੂਲਪੁਰਾ ਤੋਂ ਇਸਲਾਮਾਬਾਦ, ਅਵਤਾਰ ਸਿੰਘ ਮਕਬੂਲਪੁਰਾ ਤੋਂ ਸਦਰ, ਅੰਕੁਸ਼ ਸ਼ਰਮਾ ਰਣਜੀਤ ਐਵੀਨਿੳੂ ਤੋਂ ਕੰਟੋਨਮੈਂਟ, ਰਾਕੇਸ਼ ਕੁਮਾਰ ਸਦਰ ਤੋਂ ਈ ਡਵੀਜ਼ਨ, ਕਮਲਜੀਤ ਸਿੰਘ ਸਦਰ ਤੋਂ ਮਕਬੂਲਪੁਰਾ, ਅਮਨ ਸਦਰ ਤੋਂ ਮਕਬੂਲਪੁਰਾ, ਜਪਿੰਦਰ ਸਿੰਘ ਸਦਰ ਤੋਂ ਵੇਰਕਾ, ਵਿਕਰਮ ਗਿੱਲ ਵੇਰਕਾ ਤੋਂ ਸਦਰ, ਕਮਲਜੀਤ ਕੌਰ, ਰਾਜਵਿੰਦਰ ਕੁਮਾਰ ਗੇਟ ਹਕੀਮਾਂ ਤੋਂ ਵੂਮੈਨ ਸੈੱਲ।

ਉੱਧਰ ਕਿਰਨਬੀਰ ਕੌਰ ਵੂਮੈਨ ਸੈੱਲ ਕੰਪਿਊਟਰ ਆਪ੍ਰੇਟਰ ਤੋਂ ਗੇਟ ਹਕੀਮਾ, ਕੋਮਲਪ੍ਰੀਤ ਵੂਮੈਨ ਸੈੱਲ ਤੋਂ ਗੇਟ ਹਕੀਮਾ, ਨਿਸ਼ਾਨ ਸਿੰਘ ਗੇਟ ਹਕੀਮਾ ਤੋਂ ਸੀ ਡਵੀਜ਼ਨ, ਸਰਬਜੀਤ ਸਿੰਘ ਸੀ ਡਵੀਜ਼ਨ ਤੋਂ ਗੇਟ ਹਕੀਮਾਂ, ਬਲਵਿੰਦਰ ਸਿੰਘ ਕੰਟੋਨਮੈਂਟ ਤੋਂ ਸਦਰ, ਰਜਿੰਦਰ ਕੁਮਾਰ ਸਦਰ ਤੋਂ ਕੰਟੋਨਮੈਂਟ, ਹਰਜਿੰਦਰ ਸਿੰਘ ਗੇਟ ਹਕੀਮਾਂ ਤੋਂ ਇੰਚਾਰਜ ਨਾਕਾ ਐੱਫ. ਜੀ. ਸੀ. ਰੋਡ, ਅਮਰ ਸਿੰਘ ਇੰਚਾਰਜ ਨਾਕਾ ਐੱਫ. ਜੀ. ਸੀ. ਰੋਡ ਤੋਂ ਗੇਟ ਹਕੀਮਾ, ਗੁਰਪ੍ਰੀਤ ਕੌਰ ਸਦਰ ਤੋਂ ਪੁਲਸ ਲਾਈਨ।

ਉੱਧਰ ਗੁਰਪਿੰਦਰ ਸਿੰਘ ਪੁਲਸ ਲਾਈਨ ਤੋਂ ਸਦਰ, ਸਤਨਾਮ ਕੌਰ ਛੇਹਰਟਾ ਤੋਂ ਪੁਲਸ ਲਾਈਨ, ਪਰਮਜੀਤ ਕੌਰ ਪੁਲਸ ਲਾਈਨ ਤੋਂ ਛੇਹਰਟਾ, ਕੰਵਲਜੀਤ ਸਿੰਘ ਰਣਜੀਤ ਤੋਂ ਬੀ ਡਵੀਜ਼ਨ, ਅਵਤਾਰ ਸਿੰਘ ਪੁਲਸ ਲਾਈਨ ਤੋਂ ਰਣਜੀਤ ਐਵੀਨਿਊ, ਸੱਤ ਨਰਾਇਣ ਸਦਰ ਤੋਂ ਏ ਡਵੀਜਨ, ਹਰਵੰਤ ਸਿੰਘ ਟ੍ਰੈਫਿਕ ਸਟਾਫ ਤੋਂ ਸਦਰ, ਬਲਦੇਵ ਸਿੰਘ ਪੁਲਸ ਲਾਈਨ ਤੋਂ ਸਦਰ, ਹਰਜੀਤ ਸਿੰਘ ਸਦਰ ਤੋਂ ਡੀ ਡਵੀਜ਼ਨ, ਬਲਵਿੰਦਰ ਸਿੰਘ ਟ੍ਰੈਫਿਕ ਸਟਾਫ ਤੋਂ ਸਦਰ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਇਸੇ ਤਰ੍ਹਾਂ ਸਿਟੀ ਟ੍ਰੈਫਿਕ ਤੋਂ ਪੁਲਸ ਲਾਈਨ ਭੇਜੇ ਗਏ ਐੱਨ. ਜੀ. ਓ. ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ, ਗੁਰਦਰਸ਼ਨ ਸਿੰਘ, ਕ੍ਰਿਪਾਲ ਸਿੰਘ, ਜਸਪਾਲ ਸਿੰਘ, ਜਸਪਾਲ ਸਿੰਘ, ਸੁਖਜਿੰਦਰ ਸਿੰਘ, ਪਲਵਿੰਦਰ ਸਿੰਘ, ਸੋਹਨ ਸਿੰਘ, ਕ੍ਰਿਪਾਲ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਰਾਮ ਸਿੰਘ, ਰਜਿੰਦਰ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਮੇਜਰ ਸਿੰਘ, ਰਸ਼ਪਾਲ ਸਿੰਘ, ਅਰਜੁਨ ਸਿੰਘ, ਸੁਖਵਿੰਦਰ ਸਿੰਘ, ਪ੍ਰਸ਼ੋਤਮ ਲਾਲ, ਕੁਲਵਿੰਦਰ ਸਿੰਘ, ਸਤਿਕਾਰ ਸਿੰਘ, ਕਸਮ ਮਸੀਹ, ਬਲਵਿੰਦਰ ਕੁਮਾਰ, ਸੁਰਿੰਦਰ ਪਾਲ, ਸੁੱਚਾ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ, ਹਰਜੀਤ ਸਿੰਘ, ਰਾਜਪਾਲ, ਅਸ਼ਵਨੀ ਕੁਮਾਰ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ।

ਇਸੇ ਤਰ੍ਹਾਂ ਐੱਨ. ਜੀ. ਓ. ਪ੍ਰਭਜੋਤ ਸਿੰਘ ਫੈਜਪੁਰਾ ਤੋਂ ਪੁਲਸ ਲਾਈਨ, ਰਸ਼ਪਾਲ ਸਿੰਘ ਕੰਟੋਨਮੈਂਟ ਤੋਂ ਪੁਲਸ ਲਾਈਨ, ਪਰਮਜੀਤ ਕੌਰ ਕੰਟੋਨਮੈਂਟ ਤੋਂ ਪੁਲਸ ਲਾਈਨ, ਸੁਖਵਿੰਦਰ ਸਿੰਘ ਕੰਟੋਨਮੈਂਟ ਤੋਂ ਪੁਲਸ ਲਾਈਨ, ਮੱਸਾ ਸਿੰਘ ਛੇਹਰਟਾ ਤੋਂ ਪੁਲਸ ਲਾਈਨ, ਮੁਖਤਿਆਰ ਸਿੰਘ ਥਾਣਾ ਡੀ ਡਵੀਜ਼ਨ ਤੋਂ ਪੁਲਸ ਲਾਈਨ, ਵਿਕਟਰ ਮਸੀਹ, ਖਜਾਨ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ, ਅੰਕਿਤ ਕੁਮਾਰ, ਸਤਬੀਰ ਸਿੰਘ ਅਤੇ ਪੰਜਾਬ ਸਿੰਘ ਥਾਣਾ ਈ ਡਵੀਜ਼ਨ ਤੋਂ ਪੁਲਸ ਲਾਈਨ ਫੇਰਬਦਲ ਕੀਤੇ ਗਏ ਹਨ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਿਓ-ਪੁੱਤ ਦੀ ਹੋਈ ਮੌਤ

ਤਬਦੀਲ ਹੋਏ ਇਨ੍ਹਾਂ ਪੁਲਸ ਮੁਲਜ਼ਮਾਂ ਨੂੰ ਆਪਣਾ ਅਹੁੱਦਾ ਫੋਰੀ ਤੌਰ ’ਤੇ ਸੰਭਾਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਵਨਿਯੁਕਤ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਆਈ. ਪੀ. ਐੱਸ. ਨੇ ਕਿਹਾ ਕਿ ਕਾਨੂੰਨ ਵਿਵਸਥਾ ਅਤੇ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਲੋਕ ਹਮੇਸ਼ਾ ਪੁਲਸ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਦੀ ਹਦੂਦ ਅੰਦਰ ਪੈਂਦੇ ਸਮੂਹ ਇਲਾਕਿਆਂ ਵਿਚ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹੀਲੇ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।


Shivani Bassan

Content Editor

Related News