ਬਠਿੰਡਾ ਦੀ ਕੇਂਦਰੀ ਜੇਲ ਫਿਰ ਵਿਵਾਦਾਂ ''ਚ, ਬਰਾਮਦ ਹੋਏ 7 ਮੋਬਾਇਲ

01/23/2020 8:55:11 AM

ਬਠਿੰਡਾ (ਬਾਂਸਲ) : ਬਠਿੰਡਾ ਦੀ ਕੇਂਦਰੀ ਜੇਲ ਫਿਰ ਵਿਵਾਦਾਂ 'ਚ ਆ ਗਈ ਹੈ। ਜੇਲ 'ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵੱਡੀ ਗਿਣਤੀ 'ਚ ਜੇਲ 'ਚੋਂ ਮੋਬਾਇਲ ਅਤੇ ਨਸ਼ਾ ਬਰਾਮਦ ਹੋ ਚੁੱਕਾ ਹੈ।


Babita

Content Editor

Related News