ਤਰਨਤਾਰਨ ਜ਼ਿਲ੍ਹੇ ''ਚ ਸਿਵਲ ਹਸਪਤਾਲ ਦੇ 3 ਡਾਕਟਰਾਂ ਸਮੇਤ 23 ਦੀ ਰਿਪੋਰਟ ਪਾਜ਼ੇਟਿਵ

Tuesday, Aug 04, 2020 - 11:54 PM (IST)

ਤਰਨਤਾਰਨ ਜ਼ਿਲ੍ਹੇ ''ਚ ਸਿਵਲ ਹਸਪਤਾਲ ਦੇ 3 ਡਾਕਟਰਾਂ ਸਮੇਤ 23 ਦੀ ਰਿਪੋਰਟ ਪਾਜ਼ੇਟਿਵ

ਤਰਨਤਾਰਨ,(ਰਮਨ)- ਜ਼ਿਲ੍ਹੇ 'ਚ ਬੀਤੇ ਕੱਲ ਕੋਰੋਨਾ ਦੇ ਭੇਜੇ ਗਏ 1878 ਸੈਂਪਲਾਂ 'ਚੋਂ 23 ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ 'ਚ ਸਿਵਲ ਹਸਪਤਾਲ ਦੇ 3 ਡਾਕਟਰ, ਇਕ ਡੀ. ਐੱਸ. ਪੀ. ਤੇ ਮੈਡੀਕਲ ਸਟਾਫ ਮੈਂਬਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਹੁਣ ਤਕ ਕੁੱਲ 411 ਮਰੀਜ਼ ਪਾਜ਼ੇਟਿਵ ਆਏ ਹਨ, ਜਦ ਕਿ 12 ਦੀ ਮੌਤ ਹੋ ਚੁੱਕੀ ਹੈ।

ਪਾਜ਼ੇਟਿਵ ਆਏ ਵਿਅਕਤੀ
ਸਤਨਾਮ ਸਿੰਘ, ਡਾ. ਅਮਰਵੀਰ ਸਿੰਘ, ਗੁਰਨੀਤ ਸਿੰਘ, ਗੁਰਮੇਜ ਸਿੰਘ, ਹਰਵੰਤ ਸਿੰਘ, ਮਨਪ੍ਰੀਤ ਸਿੰਘ, ਗੁਰਲਾਲ ਸਿੰਘ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਕਸ਼ਮੀਰ ਸਿੰਘ, ਮਨਿੰਦਰ ਸਿੰਘ, ਸੁਖਰਾਜ ਕੌਰ, ਡੀ. ਐੱਸ. ਪੀ. ਕਮਲਜੀਤ ਸਿੰਘ, ਕੇ. ਹਰੀ, ਰਾਜ ਕਿਸ਼ੋਰ, ਕ੍ਰਿਸ਼ਨਾ ਕੁਮਾਰ, ਵਿਜੇਸ਼, ਹਰਜੀਤ ਕੌਰ, ਕੁਲਵੰਤ ਕੌਰ, ਅੰਸ਼ਦੀਪ ਸਿੰਘ, ਡਾ. ਵੇਦ ਪ੍ਰਕਾਸ਼, ਡਾ. ਐੱਸ. ਭਗਤ, ਡਾ. ਡਾ. ਸਰਬਜੀਤ ਸਿੰਘ


author

Bharat Thapa

Content Editor

Related News