ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ਦਾ ਇਤਿਹਾਸ

12/16/2016 2:47:09 PM

ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ਦਾ ਇਤਿਹਾਸ
1992 ਤੇ 1997 ''ਚ ਇਸ ਸੀਟ ''ਤੇ ਕਾਂਗਰਸ ਦੀ ਸਥਿਤੀ ਤੀਜੇ ਨੰਬਰ ''ਤੇ ਹੈ, ਜਦਕਿ 1997 ''ਚ ਤਾਂ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਦੋਵੇਂ ਵਾਰ ਕਮਿਊਨਿਸਟ ਪਾਰਟੀ ਦੂਜੇ ਨੰਬਰ ''ਤੇ ਰਹੀ। 2002 ''ਚ ਜਾ ਕੇ ਕਾਂਗਰਸ ਦੀ ਸਥਿਤੀ ਸੁਧਰੀ।

ਸੀਟ ਦਾ ਇਤਿਹਾਸ

 

ਸਾਲ                 ਜੇਤੂ        ਪਾਰਟੀ
1977 ਮਦਨ ਮੋਹਨ ਮਿੱਤਲ  
ਜਨਤਾ ਪਾਰਟੀ
1980 ਸਰਲਾ ਪਰਾਸ਼ਰ 
ਕਾਂਗਰਸ
1982 
ਰਾਮ ਪ੍ਰਕਾਸ਼ ਬਾਲੀ 
(ਖੱਬੇ ਇਲੈਕਸ਼ਨ) ਕਾਂਗਰਸ

1985 

ਰਾਮ ਪ੍ਰਕਾਸ਼ ਬਾਲੀ  
ਕਾਂਗਰਸ
1992  
ਮਦਨ ਮੋਹਨ ਮਿੱਤਲ                 ਭਾਜਪਾ
1997
ਮਦਨ ਮੋਹਨ ਮਿੱਤਲ
ਭਾਜਪਾ
2002 ਕੇ. ਪੀ. ਐੱਸ. ਰਾਣਾ 
ਕਾਂਗਰਸ
2007  ਕੇ. ਪੀ. ਐੱਸ. ਰਾਣਾ 
ਕਾਂਗਰਸ
2012
ਮਦਨ ਮੋਹਨ ਮਿੱਤਲ ਭਾਜਪਾ

ਜਾਤੀ ਸਮੀਕਰਨ

ਐੱਸ. ਸੀ./ਬੀ. ਸੀ.   
 25%
ਸਿੱਖ
 25%
ਹਿੰਦੂ 
 50%

2014 ''ਚ ਲੋਕ ਸਭਾ ਚੋਣਾਂ ਦਾ ਨਤੀਜਾ

2014 ਦੀਆਂ ਲੋਕ ਸਭਾ ਚੋਣਾਂ ''ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਾਜ਼ੀ ਮਾਰੀ।

ਇਸ ਖੇਤਰ ''ਚ ਕੁਲ ਵੋਟਾਂ ਪਈਆਂ
107592
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਅਦ
50,864
ਅੰਬਿਕਾ ਸੋਨੀ, ਕਾਂਗਰਸ                 
40,907
ਕੇ. ਐੱਸ. ਮੱਖਣ, ਬਸਪਾ                
3,758
ਬਲਵੀਰ ਸਿੰਘ ਜਾਡਲਾ, ਸੀ. ਪੀ. ਐੱਮ.        
1,606

ਬਾਕੀ ਉਮੀਦਵਾਰ 500 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ।

 


Related News