ਰਾਜਨਾਥ ਸਿੰਘ ਦੇ ਪੈਰ ਦੀ ਹੱਡੀ ਟੁੱਟੀ

Monday, Jun 19, 2017 - 02:40 AM (IST)

ਰਾਜਨਾਥ ਸਿੰਘ ਦੇ ਪੈਰ ਦੀ ਹੱਡੀ ਟੁੱਟੀ

ਨਵੀਂ ਦਿੱਲੀ —  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਇਕ ਨਜ਼ਦੀਕੀ ਸਹਿਯੋਗੀ ਨੇ ਦਿਤੀ। ਅੱਜ ਸਵੇਰੇ ਅਪਣੀ ਰਿਹਾਇਸ਼ ਵਿਖੇ ਸੈਰ ਕਰਦੇ ਸਮੇਂ ਉਨ੍ਹਾਂ ਦਾ ਗਿੱਟਾ ਮੁੜ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੂੰ ਏਮਜ਼ ਲਿਜਾਇਆ ਗਿਆ ਜਿਥੇ ਉਨ੍ਹਾਂ ਦੇ ਪੈਰ 'ਤੇ ਪਲਾਸਟਰ ਚੜ੍ਹਾਇਆ ਗਿਆ।


Related News