"ਹਰਿਆਣਾ ਵੇਲੇ ਕਾਮਾਖਿਆ ਮੰਦਰ ਸੀ, ਹੁਣ ਬਗਲਾਮੁਖੀ ਹਾਂ": BJPਦੀ ਜਿੱਤ ''ਤੇ ਬੋਲੀ ਪ੍ਰੀਤੀ ਸਪਰੂ

Monday, May 04, 2026 - 05:03 PM (IST)

"ਹਰਿਆਣਾ ਵੇਲੇ ਕਾਮਾਖਿਆ ਮੰਦਰ ਸੀ, ਹੁਣ ਬਗਲਾਮੁਖੀ ਹਾਂ": BJPਦੀ ਜਿੱਤ ''ਤੇ ਬੋਲੀ ਪ੍ਰੀਤੀ ਸਪਰੂ

ਐਂਟਰਟੇਨਮੈਂਟ ਡੈਸਕ : ਪੰਜਾਬੀ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਨੇ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ (BJP) ਦੀ ਚੋਣ ਜਿੱਤ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਅਧਿਆਤਮਿਕ ਆਸਥਾ ਨਾਲ ਜੋੜਿਆ ਹੈ।

ਇਹ ਵੀ ਪੜ੍ਹੋ: 'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ 'ਤੇ 'ਆਸ਼ਿਕੀ' ਸਟਾਰ ਨੇ ਤੋੜੀ ਚੁੱਪੀ

ਅਦਾਕਾਰਾ ਨੇ ਸਾਂਝਾ ਕੀਤਾ ਕਿ ਜਦੋਂ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਹੋਈ ਸੀ, ਤਾਂ ਉਸ ਸਮੇਂ ਉਹ ਕਾਮਾਖਿਆ ਮਾਤਾ ਦੇ ਮੰਦਰ ਵਿੱਚ ਮੌਜੂਦ ਸੀ ਅਤੇ ਹੁਣ, ਜਦੋਂ ਬੰਗਾਲ ਵਿੱਚ BJP ਦੀ ਜਿੱਤ ਹੋਈ ਹੈ ਤਾਂ ਮੈਂ ਮਾਤਾ ਬਗਲਾਮੁਖੀ ਦੇ ਮੰਦਰ ਵਿੱਚ ਹਾਂ। ਪ੍ਰੀਤੀ ਸਪਰੂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਇਸ ਜਿੱਤ ਮੌਕੇ ਉਨ੍ਹਾਂ ਨੇ ਮਾਤਾ ਬਗਲਾਮੁਖੀ ਦੇ ਮੰਦਰ ਵਿੱਚ ਵਿਸ਼ੇਸ਼ ਹਵਨ ਕੀਤਾ ਹੈ।

ਇਹ ਵੀ ਪੜ੍ਹੋ: ਦੇਸ਼ ਦੇ ਸਭ ਤੋਂ ਅਮੀਰ CM ਬਣਨਗੇ ਵਿਜੇ ! ਧਨ-ਦੌਲਤ ਐਨੀ, ਕਿ ਜਾਣ ਕੇ ਤੁਹਾਡੇ ਵੀ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News