28 ਨੂੰ ਸਮੁੰਦਰੀ ਫੌਜ ''ਚ ਸ਼ਾਮਲ ਹੋਵੇਗੀ ਪਣਡੁੱਬੀ ''ਖੰਡੇਰੀ''

Wednesday, Sep 18, 2019 - 01:00 AM (IST)

28 ਨੂੰ ਸਮੁੰਦਰੀ ਫੌਜ ''ਚ ਸ਼ਾਮਲ ਹੋਵੇਗੀ ਪਣਡੁੱਬੀ ''ਖੰਡੇਰੀ''

ਨਵੀਂ ਦਿੱਲੀ - ਭਾਰਤ ਦੀ ਸਕਾਰਪੀਅਨ ਕੈਟੇਗਰੀ ਦੀ ਦੂਸਰੀ ਪਣਡੁੱਬੀ ਆਈ. ਐੱਨ. ਐੱਸ. ਖੰਡੇਰੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਮੁੰਬਈ ਵਿਚ 28 ਸਤੰਬਰ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕਰਨਗੇ। ਵਾਈਸ ਐਡਮਿਰਲ ਜੀ. ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਮੌਕੇ 'ਤੇ ਪੀ-17 ਏ ਕੈਟਾਗਰੀ ਦੇ ਪਹਿਲੇ ਸਮੁੰਦਰੀ ਬੇੜੇ ਆਈ. ਐੱਨ. ਐੱਸ. ਨੀਲਗਿਰੀ ਅਤੇ ਇਕ ਜਹਾਜ਼ ਨਾਲ ਲੈਸ ਡਰਾਈ ਡਾਕ ਦਾ ਵੀ ਉਦਘਾਟਨ ਹੋਵੇਗਾ।


author

Inder Prajapati

Content Editor

Related News