ਪੁਲਸ ''ਚ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
Tuesday, Nov 03, 2020 - 10:47 AM (IST)

ਨਵੀਂ ਦਿੱਲੀ : ਪੁਲਸ ਵਿਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਕੋਲਕਾਤਾ ਪੁਲਸ ਨੇ ਟੈਕਨੀਸ਼ੀਅਨ, ਨਰਸ, ਫਾਰਮਾਸਿਸਟ, ਮੈਡੀਕਲ ਅਫ਼ਸਰ ਸਮੇਤ ਕਈ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਅਤੇ ਇੱਛੁਕ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 4 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ - 35
ਅਹੁਦਿਆਂ ਦਾ ਨਾਂ ਅਤੇ ਗਿਣਤੀ
- ਐਮ.ਓ.ਸਪੈਸ਼ਲਿਸਟ - 04
- ਐਮ.ਓ. ਜਨਰਲ ਡਿਊਟੀ - 05
- ਸਿਸਟਰ ਇਨ ਚਾਰਜ - 08
- ਨਰਸ - 10
- ਫੀਜ਼ਿਓਥੈਰੇਪਿਸਟ - 02
- ਫਾਮਾਸਿਸਟ - 02
- ਐਕਸ-ਰੇ ਟੈਕਨੀਸ਼ੀਅਨ - 01
- ਲੈਬ ਟੈਕਨੀਸ਼ੀਅਨ - 02
- ਈ.ਸੀ.ਜੀ. ਟੈਕ - 01
ਤਨਖ਼ਾਹ
35 ਅਹੁਦਿਆਂ ਲਈ ਕੱਢੀ ਗਈ ਇਸ ਭਰਤੀ ਤਹਿਤ ਚੁਣੇ ਗਏ ਉਮੀਦਵਾਰ ਨੂੰ 18,000-50,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਏਗੀ।
ਵਿੱਦਿਅਕ ਯੋਗਤਾ
ਉਮਰ ਹੱਦ
ਉਮੀਦਵਾਰਾਂ ਦੀ ਉਮਰ 50-65 ਸਾਲ ਹੋਣੀ ਚਾਹੀਦੀ ਹੈ।
ਮਹੱਤਵਪੂਰਨ ਤਾਰੀਖ਼
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 04 ਨਵੰਬਰ 2020
ਅਰਜ਼ੀ ਫ਼ੀਸ
ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਰਜ਼ੀ ਫ਼ੀਸ ਨਹੀਂ ਦੇਣੀ ਹੋਵੇਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://www.kolkatapolice.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।