ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

08/08/2019 10:46:51 AM

ਨਵੀਂ ਦਿੱਲੀ—ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਕਾਊਟੈਂਟ, ਤਕਨੀਸ਼ੀਅਨ, ਟ੍ਰੇਡ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 176

ਆਖਰੀ ਤਾਰੀਕ- 18 ਅਗਸਤ, 2019

ਅਹੁਦਿਆਂ ਦਾ ਵੇਰਵਾ-
ਅਕਾਊਟੈਂਟ ਅਪ੍ਰੈਂਟਿਸ 07
ਤਕਨੀਸ਼ੀਅਨ ਅਪ੍ਰੈਂਟਿਸ 106
ਟ੍ਰੇਡ ਅਪ੍ਰੈਂਟਿਸ 63

ਉਮਰ ਸੀਮਾ- 18 ਤੋਂ 24 ਸਾਲ ਤੱਕ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਕਾਊਟੈਂਟ ਅਪ੍ਰੈਂਟਿਸ ਲਈ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਸ਼ਨ, ਤਕਨੀਸ਼ੀਅਨ ਲਈ ਇੰਜੀਨੀਅਰਿੰਗ 'ਚ 3 ਸਾਲ ਦਾ ਡਿਪਲੋਮਾ, ਟ੍ਰੇਂਡ ਅਪ੍ਰੈਂਟਿਸ ਲਈ ਆਈ. ਟੀ. ਆਈ. 'ਚ ਸਿੱਖਿਆ ਪ੍ਰਾਪਤ ਕੀਤੀ ਹੋਵੇ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ-ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.iocl.com/ ਪੜ੍ਹੋ।


Iqbalkaur

Content Editor

Related News