ਖੇਤੀਬਾੜੀ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦ ਕਰੋ ਅਪਲਾਈ
Sunday, Dec 23, 2018 - 11:55 AM (IST)
ਨਵੀਂ ਦਿੱਲੀ-ਗੁਜਰਾਤ ਲੋਕ ਸੇਵਾ ਕਮਿਸ਼ਨ ਨੇ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ- ਖੇਤੀਬਾੜੀ ਅਫਸਰ
ਅਹੁਦਿਆਂ ਦੀ ਗਿਣਤੀ- 101
ਆਖਰੀ ਤਾਰੀਕ- 31 ਦਸੰਬਰ 2018
ਉਮਰ ਸੀਮਾ- 21 ਤੋਂ 35 ਸਾਲ
ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਦੀ ਚੋਣ ਲਿਖਤੀ ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਤਨਖਾਹ- 9,300 ਤੋਂ ਲੈ ਕੇ 34,800 ਰੁਪਏ
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://gpsc.gujarat.gov.in/ ਪੜ੍ਹੋ।
