ਏਅਰਪੋਰਟ ''ਤੇ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Wednesday, Oct 09, 2024 - 11:51 AM (IST)

ਨਵੀਂ ਦਿੱਲੀ- ਏਅਰਪੋਰਟ 'ਤੇ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਏਵੀਏਸ਼ਨ ਸਰਵਿਸੇਜ਼ ਨੇ ਭਾਰਤੀ ਹਵਾਈ ਅੱਡਿਆਂ ਲਈ 3 ਹਜ਼ਾਰ ਤੋਂ ਵਧੇਰੇ ਅਹੁਦਿਆਂ ਲਈ ਗਾਹਕ ਸੇਵਾ ਏਜੰਟ ਅਤੇ ਲੋਡਰ/ਹਾਊਸਕੀਪਿੰਗ ਲਈ ਅਰਜ਼ੀਆਂ ਗਈਆਂ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 31 ਅਕਤੂਬਰ 2024 ਤੱਕ ਫਾਰਮ ਭਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਇਸ ਭਰਤੀ 'ਚ ਮਹਿਲਾ ਅਤੇ ਪੁਰਸ਼ ਕਸਟਮਰ ਸਰਵਿਸ ਏਜੰਟ/ਏਅਰਪੋਰਟ ਹਾਊਸਕੀਪਿੰਗ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਗਾਹਕ ਸੇਵਾ ਏਜੰਟਟ- 2653
ਲੋਡਰ/ਹਾਊਸਕੀਪਿੰਗ- 855
ਕੁੱਲ- 3508

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਅਤੇ 12ਵੀਂ ਪਾਸ ਹੋਣਾ ਜ਼ਰੂਰੀ ਹੈ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 33 ਸਾਲ ਤੈਅ ਕੀਤੀ ਗਈ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News