ਦਿੱਲੀ : ਖਰਾਬ ਮੌਸਮ ਕਾਰਨ 11 ਜਹਾਜ਼ਾਂ ਦੇ ਰੂਟ ਡਾਇਵਰਟ
Monday, Feb 25, 2019 - 08:46 PM (IST)

ਨਵੀਂ ਦਿੱਲੀ— ਦਿੱਲੀ 'ਚ ਸੋਮਵਾਰ ਰਾਤ ਅਚਾਨਕ ਮੌਸਮ ਖਰਾਬ ਹੋਣ ਕਾਰਨ ਏਅਰਪੋਰਟ ਤੋਂ 11 ਜਹਾਜ਼ਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ 9 ਜਹਾਜ਼ਾਂ ਨੂੰ ਜੈਪੁਰ ਤੇ 2 ਨੂੰ ਲਖਨਊ ਡਾਇਵਰਕ ਕੀਤਾ ਗਿਆ ਹੈ। ਫਿਲਹਾਲ ਇਸ ਦੀ ਵਜ੍ਹਾ ਕੰਜੈਸ਼ਨ ਦੱਸੀ ਜਾ ਰਹੀ ਹੈ।