SEBI ''ਚ ਨਿਕਲੀ ਬੰਪਰ ਭਰਤੀ, ਨੌਜਵਾਨਾਂ ਲਈ ਸੁਨਹਿਰੀ ਮੌਕਾ
Thursday, Oct 09, 2025 - 01:07 PM (IST)

ਨੈਸ਼ਨਲ ਡੈਸਕ-ਭਾਰਤੀ ਪ੍ਰਤੀਭੂਤੀਆਂ ਤੇ ਐਕਸਚੇਂਜ ਬੋਰਡ (SEBI) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਅਫਸਰ ਗ੍ਰੇਡ ਏ (ਸਹਾਇਕ ਮੈਨੇਜਰ) ਦੇ ਅਹੁਦਿਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਾ
Officer Grade A (Assistant Manager)
ਕੁੱਲ ਪੋਸਟਾਂ
110
ਆਖ਼ਰੀ ਤਾਰੀਖ਼
ਉਮੀਦਵਾਰ 30 ਅਕਤੂਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਉਮੀਦਵਾਰ ਜਨਰਲ ਸਟ੍ਰੀਮ, ਕਾਨੂੰਨੀ ਸਟ੍ਰੀਮ, ਸੂਚਨਾ ਤਕਨਾਲੋਜੀ ਸਟ੍ਰੀਮ, ਖੋਜ ਸਟ੍ਰੀਮ, ਅਧਿਕਾਰਤ ਭਾਸ਼ਾ ਸਟ੍ਰੀਮ, ਇੰਜੀਨੀਅਰਿੰਗ (ਇਲੈਕਟ੍ਰੀਕਲ) ਸਟ੍ਰੀਮ ਤੇ ਇੰਜੀਨੀਅਰਿੰਗ (ਸਿਵਲ) ਸਟ੍ਰੀਮ ਸਮੇਤ ਵੱਖ-ਵੱਖ ਸਟ੍ਰੀਮ ਵਿੱਚ ਅਰਜ਼ੀ ਦੇ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।