BSSC 'ਚ ਨਿਕਲੀ ਬੰਪਰ ਭਰਤੀ, 12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ

Monday, Sep 29, 2025 - 04:13 PM (IST)

BSSC 'ਚ ਨਿਕਲੀ ਬੰਪਰ ਭਰਤੀ, 12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ

ਨੈਸ਼ਨਲ ਡੈਸਕ- ਬਿਹਾਰ ਸਟਾਫ ਚੋਣ ਕਮਿਸ਼ਨ (BSSC) ਨੇ ਅੰਤਰ-ਪੱਧਰੀ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ (CCE) 2025 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਾ 
ਅੰਤਰ ਪੱਧਰੀ ਪੋਸਟਾਂ

ਕੁੱਲ ਪੋਸਟਾਂ
23,175

ਆਖ਼ਰੀ ਤਾਰੀਖ਼
ਉਮੀਦਵਾਰ 27 ਨਵੰਬਰ 2025 ਤੱਕ ਅਪਲਾਈ ਕਰ ਸਕਦੇ ਹਨ।

 ਯੋਗਤਾ
ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਇੰਟਰਮੀਡੀਏਟ (10+2) ਜਾਂ ਇਸਦੇ ਬਰਾਬਰ ਦੀ ਯੋਗਤਾ ਪਾਸ ਹੋਣੀ ਚਾਹੀਦੀ ਹੈ।


ਇੰਝ ਕਰੋ ਅਪਲਾਈ 

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Shubam Kumar

Content Editor

Related News