ERMS ''ਚ ਟੀਚਿੰਗ ਤੇ ਨਾਨ-ਟੀਚਿੰਗ ਅਸਾਮੀਆਂ ਲਈ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ

Sunday, Sep 21, 2025 - 03:35 PM (IST)

ERMS ''ਚ ਟੀਚਿੰਗ ਤੇ ਨਾਨ-ਟੀਚਿੰਗ ਅਸਾਮੀਆਂ ਲਈ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ERMS) ਵਿੱਚ ਅਧਿਆਪਨ ਅਤੇ ਗੈਰ-ਅਧਿਆਪਨ ਅਸਾਮੀਆਂ ਲਈ ਬੰਪਰ ਭਰਤੀ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਾ ਅਤੇ ਯੋਗਤਾ
ਪ੍ਰਿੰਸੀਪਲ (225 ਪੋਸਟਾਂ) – ਪੋਸਟ ਗ੍ਰੈਜੂਏਟ + ਬੀ.ਐੱਡ., 8-12 ਸਾਲ ਦਾ ਤਜਰਬਾ
ਪੀ.ਜੀ.ਟੀ. (1460 ਪੋਸਟਾਂ) – ਸਬੰਧਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ + ਬੀ.ਐੱਡ.
ਟੀ.ਜੀ.ਟੀ. (3962 ਪੋਸਟਾਂ) – ਗ੍ਰੈਜੂਏਸ਼ਨ + ਬੀ.ਐੱਡ. + ਸੀ.ਟੀ.ਈ.ਟੀ. ਦੂਜਾ ਪੇਪਰ ਪਾਸ।
ਹੋਸਟਲ ਵਾਰਡਨ (635 ਪੋਸਟਾਂ) – ਗ੍ਰੈਜੂਏਟ
ਮਹਿਲਾ ਸਟਾਫ ਨਰਸ (550 ਪੋਸਟਾਂ) – ਬੀ.ਐਸ.ਸੀ. ਨਰਸਿੰਗ
ਅਕਾਊਂਟੈਂਟ (61 ਪੋਸਟਾਂ) – ਕਾਮਰਸ/ਅਕਾਊਂਟਿੰਗ ਵਿੱਚ ਗ੍ਰੈਜੂਏਟ
ਜੂਨੀਅਰ ਸਕੱਤਰੇਤ ਸਹਾਇਕ (228 ਪੋਸਟਾਂ) – 12ਵੀਂ ਪਾਸ + ਟਾਈਪਿੰਗ ਹੁਨਰ
ਲੈਬ ਅਟੈਂਡੈਂਟ (146 ਪੋਸਟਾਂ) – 12ਵੀਂ (ਵਿਗਿਆਨ) ਜਾਂ 10ਵੀਂ + ਡਿਪਲੋਮਾ/ਸਰਟੀਫਿਕੇਟ

ਕੁੱਲ ਪੋਸਟਾਂ
7267 

ਆਖ਼ਰੀ ਤਾਰੀਖ਼
ਉਮੀਦਵਾਰ 23 ਅਕਤੂਬਰ 2025 ਤੱਕ ਅਪਲਾਈ ਕਰ ਸਕਦੇ ਹਨ।

ਇੰਝ ਕਰੋ ਅਪਲਾਈ 

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News