12ਵੀਂ ਪਾਸ ਲਈ ਪੁਲਸ ''ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

Sunday, Jan 06, 2019 - 11:00 AM (IST)

12ਵੀਂ ਪਾਸ ਲਈ ਪੁਲਸ ''ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਬਿਹਾਰ ਦੇ ਸੈਂਟਰਲ ਸਿਲੈਕਸ਼ਨ ਬੋਰਡ ਆਫ ਕਾਂਸਟੇਬਲ (ਬਿਹਾਰ ਪੁਲਸ) ਨੇ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੇ ਨਾਂ- ਜੰਗਲਾਤ ਸੁਰੱਖਿਆ (Forest Guard)

ਅਹੁਦਿਆਂ ਦੀ ਗਿਣਤੀ- 902

ਤਨਖਾਹ- 5,200 ਤੋਂ 20,200 ਰੁਪਏ ਤੱਕ

ਸਿੱਖਿਆ ਯੋਗਤਾ- ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਹੋਵੇ।

ਉਮਰ ਸੀਮਾ- 18 ਤੋਂ 23 ਸਾਲ ਤੱਕ

ਅਪਲਾਈ ਫੀਸ- ਜਨਰਲ, ਓ. ਬੀ. ਸੀ ਅਤੇ ਹੋਰ ਸੂਬੇ ਦੇ ਉਮੀਦਵਾਰਾਂ ਲਈ 450 ਰੁਪਏ
ਐੱਸ. ਸੀ/ਐੱਸ. ਟੀ ਉਮੀਦਵਾਰਾਂ ਲਈ 112 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਨੌਕਰੀ ਸਥਾਨ- ਬਿਹਾਰ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.csbc.bih.nic.in/ ਪੜ੍ਹੋ।


author

Iqbalkaur

Content Editor

Related News