ਰੇਲ ਯਾਤਰੀਆਂ ਲਈ ਵੱਡੀ ਖ਼ਬਰ ! 2 ਮਾਰਚ 2027 ਤੱਕ ਰੱਦ ਰਹਿਣਗੀਆਂ ਇਹ 20 ਟਰੇਨਾਂ, ਜਾਣੋ ਕਾਰਨ

Sunday, Nov 29, 2026 - 05:06 PM (IST)

ਰੇਲ ਯਾਤਰੀਆਂ ਲਈ ਵੱਡੀ ਖ਼ਬਰ ! 2 ਮਾਰਚ 2027 ਤੱਕ ਰੱਦ ਰਹਿਣਗੀਆਂ ਇਹ 20 ਟਰੇਨਾਂ, ਜਾਣੋ ਕਾਰਨ

ਨੈਸ਼ਨਲ ਡੈਸਕ : ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਧੁੰਦ ਕਾਰਨ ਘੱਟ ਵਿਜ਼ੀਬਿਲਟੀ ਕਰਕੇ ਰੇਲ ਆਵਾਜਾਈ 'ਤੇ ਭਾਰੀ ਅਸਰ ਪੈਂਦਾ ਹੈ, ਜਿਸ ਨਾਲ ਰੇਲਗੱਡੀਆਂ ਦੀ ਰਫ਼ਤਾਰ ਧੀਮੀ ਕਰਨੀ ਪੈਂਦੀ ਹੈ ਤੇ ਉਹ ਆਪਣੇ ਨਿਰਧਾਰਿਤ ਸਮੇਂ ਤੋਂ ਕਾਫ਼ੀ ਦੇਰੀ ਨਾਲ ਚੱਲਦੀਆਂ ਹਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰੇਲਵੇ ਦੇ ਪੂਰਵ ਮੱਧ ਰੇਲਵੇ ਨੇ 1 ਦਸੰਬਰ ਤੋਂ 2 ਮਾਰਚ ਤੱਕ 20 ਪ੍ਰਮੁੱਖ ਰੇਲਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਅਗਲੇ 3 ਮਹੀਨਿਆਂ ਦੌਰਾਨ ਯਾਤਰੀਆਂ ਨੂੰ ਹੋਰਨਾਂ ਟ੍ਰੇਨਾਂ ਵਿੱਚ ਟਿਕਟ ਬੁੱਕ ਕਰਵਾਉਣੀ ਪਵੇਗੀ ਜਾਂ ਕਿਸੇ ਹੋਰ ਸਾਧਨ ਦਾ ਇਸਤੇਮਾਲ ਕਰਨਾ ਪਵੇਗਾ।

ਰੱਦ ਕੀਤੀਆਂ ਗਈਆਂ ਮੁੱਖ ਟ੍ਰੇਨਾਂ ਦੀ ਸੂਚੀ:
ਧੁੰਦ ਕਾਰਨ 1 ਦਸੰਬਰ ਤੋਂ 2 ਮਾਰਚ ਤੱਕ ਰੱਦ ਰਹਿਣ ਵਾਲੀਆਂ ਸਾਰੀਆਂ 20 ਟ੍ਰੇਨਾਂ ਦੀ ਪੂਰੀ ਲਿਸਟ:

  • 1.ਟ੍ਰੇਨ ਨੰਬਰ 14112: ਪ੍ਰਯਾਗਰਾਜ ਜੰਕਸ਼ਨ - ਮੁਜ਼ੱਫਰਪੁਰ ਐਕਸਪ੍ਰੈਸ (2 ਦਸੰਬਰ, 2026 ਤੋਂ 24 ਫਰਵਰੀ, 2027 ਤੱਕ ਰੱਦ)।
  • 2.ਟ੍ਰੇਨ ਨੰਬਰ 14111: ਮੁਜ਼ੱਫਰਪੁਰ - ਪ੍ਰਯਾਗਰਾਜ ਜੰਕਸ਼ਨ ਐਕਸਪ੍ਰੈਸ (2 ਦਸੰਬਰ, 2026 ਤੋਂ 24 ਫਰਵਰੀ, 2027 ਤੱਕ ਰੱਦ)।
  • 3.ਟ੍ਰੇਨ ਨੰਬਰ 22198: ਵੀਰਾਂਗਨਾ ਲਕਸ਼ਮੀਬਾਈ (ਝਾਂਸੀ) - ਕੋਲਕਾਤਾ ਐਕਸਪ੍ਰੈਸ (4 ਦਸੰਬਰ, 2026 ਤੋਂ 26 ਫਰਵਰੀ, 2027 ਤੱਕ ਰੱਦ)।
  • 4.ਟ੍ਰੇਨ ਨੰਬਰ 22197: ਕੋਲਕਾਤਾ - ਵੀਰਾਂਗਨਾ ਲਕਸ਼ਮੀਬਾਈ (ਝਾਂਸੀ) ਐਕਸਪ੍ਰੈਸ (6 ਦਿਸੰਬਰ, 2026 ਤੋਂ 28 ਫਰਵਰੀ, 2027 ਤੱਕ ਰੱਦ)।
  • 5.ਟ੍ਰੇਨ ਨੰਬਰ 22857: ਸਾਂਤਰਾਗਾਛੀ - ਆਨੰਦ ਵਿਹਾਰ ਐਕਸਪ੍ਰੈਸ (7 ਦਸੰਬਰ, 2026 ਤੋਂ 22 ਫਰਵਰੀ, 2027 ਤੱਕ ਰੱਦ)।
  • 6.ਟ੍ਰੇਨ ਨੰਬਰ 22858: ਆਨੰਦ ਵਿਹਾਰ - ਸਾਂਤਰਾਗਾਛੀ ਐਕਸਪ੍ਰੈਸ (8 ਦਸੰਬਰ, 2026 ਤੋਂ 23 ਫਰਵਰੀ, 2027 ਤੱਕ ਰੱਦ)।
  • 7.ਟ੍ਰੇਨ ਨੰਬਰ 14003: ਮਾਲਦਾ ਟਾਊਨ - ਨਵੀਂ ਦਿੱਲੀ ਐਕਸਪ੍ਰੈਸ (5 ਦਸੰਬਰ, 2026 ਤੋਂ 2 ਮਾਰਚ, 2027 ਤੱਕ ਰੱਦ)।
  • 8.ਟ੍ਰੇਨ ਨੰਬਰ 14004: ਨਵੀਂ ਦਿੱਲੀ - ਮਾਲਦਾ ਟਾਊਨ ਐਕਸਪ੍ਰੈਸ (3 ਦਸੰਬਰ, 2026 ਤੋਂ 28 ਫਰਵਰੀ, 2027 ਤੱਕ ਰੱਦ)।
  • 9.ਟ੍ਰੇਨ ਨੰਬਰ 14523: ਬਰੌਨੀ - ਅੰਬਾਲਾ ਹਰੀਹਰ ਐਕਸਪ੍ਰੈਸ (3 ਦਿਸੰਬਰ, 2026 ਤੋਂ 1 ਮਾਰਚ, 2027 ਤੱਕ ਰੱਦ)।
  • 10.ਟ੍ਰੇਨ ਨੰਬਰ 14524: ਅੰਬਾਲਾ - ਬਰੌਨੀ ਹਰੀਹਰ ਐਕਸਪ੍ਰੈਸ (1 ਦਸੰਬਰ, 2026 ਤੋਂ 27 ਫਰਵਰੀ, 2027 ਤੱਕ ਰੱਦ)।
  • 11.ਟ੍ਰੇਨ ਨੰਬਰ 14617: ਪੂਰਨੀਆ ਕੋਰਟ - ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ (3 ਦਸੰਬਰ, 2026 ਤੋਂ 2 ਮਾਰਚ, 2027 ਤੱਕ ਰੱਦ)।
  • 12.ਟ੍ਰੇਨ ਨੰਬਰ 14618: ਅੰਮ੍ਰਿਤਸਰ - ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ (1 ਦਸੰਬਰ, 2026 ਤੋਂ 28 ਫਰਵਰੀ, 2027 ਤੱਕ ਰੱਦ)।
  • 13.ਟ੍ਰੇਨ ਨੰਬਰ 15903: ਡਿਬੜੂਗੜ੍ਹ - ਚੰਡੀਗੜ੍ਹ ਐਕਸਪ੍ਰੈਸ (4 ਦਸੰਬਰ, 2026 ਤੋਂ 26 ਫਰਵਰੀ, 2027 ਤੱਕ ਰੱਦ)।
  • 14.ਟ੍ਰੇਨ ਨੰਬਰ 15904: ਚੰਡੀਗੜ੍ਹ - ਡਿਬੜੂਗੜ੍ਹ ਐਕਸਪ੍ਰੈਸ (6 ਦਸੰਬਰ, 2026 ਤੋਂ 28 ਫਰਵਰੀ, 2027 ਤੱਕ ਰੱਦ)।
  • 15.ਟ੍ਰੇਨ ਨੰਬਰ 15620: ਕਾਮਾਖਿਆ - ਗਯਾ ਐਕਸਪ੍ਰੈਸ (7 ਦਸੰਬਰ, 2026 ਤੋਂ 22 ਫਰਵਰੀ, 2027 ਤੱਕ ਰੱਦ)।
  • 16.ਟ੍ਰੇਨ ਨੰਬਰ 15619: ਗਯਾ - ਕਾਮਾਖਿਆ ਐਕਸਪ੍ਰੈਸ (8 ਦਸੰਬਰ, 2026 ਤੋਂ 23 ਫਰਵਰੀ, 2027 ਤੱਕ ਰੱਦ)।
  • 17.ਟ੍ਰੇਨ ਨੰਬਰ 15621: ਕਾਮਾਖਿਆ - ਆਨੰਦ ਵਿਹਾਰ ਐਕਸਪ੍ਰੈਸ (3 ਦਸੰਬਰ, 2026 ਤੋਂ 25 ਫਰਵਰੀ, 2027 ਤੱਕ ਰੱਦ)।
  • 18.ਟ੍ਰੇਨ ਨੰਬਰ 15622: ਆਨੰਦ ਵਿਹਾਰ - ਕਾਮਾਖਿਆ ਐਕਸਪ੍ਰੈਸ (4 ਦਸੰਬਰ, 2026 ਤੋਂ 26 ਫਰਵਰੀ, 2027 ਤੱਕ ਰੱਦ)।
  • 19.ਟ੍ਰੇਨ ਨੰਬਰ 13035: ਹਾਵੜਾ - ਦੇਹਰਾਦੂਨ ਉਪਾਸਨਾ ਐਕਸਪ੍ਰੈਸ (1 ਦਸੰਬਰ, 2026 ਤੋਂ 26 ਫਰਵਰੀ, 2027 ਤੱਕ ਰੱਦ)।
  • 20.ਟ੍ਰੇਨ ਨੰਬਰ 13036: ਦੇਹਰਾਦੂਨ - ਹਾਵੜਾ ਉਪਾਸਨਾ ਐਕਸਪ੍ਰੈਸ (2 ਦਸੰਬਰ, 2026 ਤੋਂ 27 ਫਰਵਰੀ, 2027 ਤੱਕ ਰੱਦ)।

author

Shubam Kumar

Content Editor

Related News