ਬੈਂਕ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

5/23/2020 10:12:56 AM

ਨਵੀਂ ਦਿੱਲੀ-ਬੈਂਕ ਆਫ ਇੰਡੀਆ (BOI) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 6

ਆਖਰੀ ਤਾਰੀਕ- 30 ਮਈ, 2020

ਅਹੁਦਿਆਂ ਦਾ ਵੇਰਵਾ- ਆਫਿਸ ਅਸਿਸਟੈਂਟ, ਫੈਕਲਟੀ ਮੈਂਬਰ ਅਤੇ ਅਟੈਡੈਂਟ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਕਾਊਂਟ ਦੀ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਇਸ ਦੇ ਨਾਲ ਫੈਕਲਟੀ ਮੈਂਬਰ ਵੋਕੇਸ਼ਨਲ ਕੋਰਸ ਅਤੇ ਅਟੈਡੈਂਟ ਲਈ 10ਵੀਂ ਪਾਸ ਦੇ ਨਾਲ ਹਿੰਦੀ, ਇੰਗਲਿਸ਼ ਪੜ੍ਹਨ ਅਤੇ ਲਿਖਣ 'ਚ ਸਮਰਥ ਹੋਣ।

ਉਮਰ ਸੀਮਾ- 18 ਤੋਂ 45 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bankofindia.co.in/ ਪੜ੍ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Content Editor Iqbalkaur