ਗ੍ਰੇਜੂਏਟ ਲਈ ਅਸਿਸਟੈਂਟ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ , ਜਲਦੀ ਕਰੋ ਅਪਲਾਈ

10/06/2018 11:31:38 AM

ਨਵੀਂ ਦਿੱਲੀ— ਛੱਤੀਸਗੜ੍ਹ ਪ੍ਰੋਫੈਸ਼ਨਲ ਐਗਜਾਮਿਨੇਸ਼ਨ ਬੋਰਡ ਨੇ ਅਸਿਸਟੈਂਟ ਦੇ ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ, ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਦਿੱਤੀ ਗਈ ਜਾਣਕਾਰੀ ਪੜ੍ਹ ਲਓ ਉਸ ਤੋਂ ਬਾਅਦ ਹੀ ਅਪਲਾਈ ਕਰੋ।
ਅਹੁਦੇ ਦੀ ਗਿਣਤੀ:25 
ਯੋਗਤਾ:ਜੋ ਉਮੀਦਵਾਰ ਅਸਿਸਟੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਹੋਵੇ।
ਉਮਰ ਹੱਦ:21-35 ਸਾਲ
ਤਨਖਾਹ:ਉਮੀਦਵਾਰਾਂ ਦੀ ਤਨਖਾਹ ਪੀ-ਸਕੇਲ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ:ਲਿਖਤੀ ਪਰੀਖਿਆ ਅਤੇ ਸਕਿਲ ਟੈਸਟ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। 

ਅਪਲਾਈ ਫੀਸ: ਜਨਰਲ ਉਮੀਦਵਾਰ ਨੂੰ 350, ਓਬੀਸੀ ਉਮੀਦਵਾਰ ਨੂੰ 250 ਨੂੰ ਅਤੇ ਐੱਸ.ਟੀ ਐੱਸ.ਸੀ ਔਰਤਾਂ ਪੀ.ਐੱਚ ਉਮੀਦਵਾਰਾਂ ਨੂੰ 200 ਰੁਪਏ ਫੀਸ ਦੇਣੀ ਹੋਵੇਗੀ। 
ਫੀਸ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਜ਼ਰੀਏ ਦੇ ਸਕਦੇ ਹੋ।
ਜਾਬ ਲਾਕੇਸ਼ਨ:ਛੱਤੀਸਗੜ੍ਹ
ਆਖਰੀ ਤਰੀਕ:23 ਅਕਤੂਬਰ 2018
ਇਛੁੱਕ ਉਮੀਦਵਾਰ ਅਪਲਈ ਕਰਨ ਲਈ ਵੈੱਬਸਾਈਟ http://cgvyapam.choice.gov.in/ਪੜ੍ਹੋ।


Related News