ਵਾਈਸ ਐਡਮਿਰਲ ਕਰਮਬੀਰ ਸਿੰਘ ਜਲ ਸੈਨਾ ਦੇ ਹੋਣਗੇ ਅਗਲੇ ਮੁਖੀ, ਸਰਕਾਰ ਨੇ ਦਿੱਤੀ ਮਨਜ਼ੂਰੀ

Saturday, Mar 23, 2019 - 02:42 PM (IST)

ਨਵੀਂ ਦਿੱਲੀ- ਸਰਕਾਰ ਨੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਅਗਲਾ ਚੀਫ ਆਫ ਨੇਵੀ ਸਟਾਫ ਨਿਯੁਕਤ ਕੀਤਾ ਹੈ। ਚੀਫ ਆਫ ਨੇਵਲ ਸਟਾਫ ਵਾਈਸ ਐਡਮਿਰਲ ਸੁਨੀਲ ਲਾਂਬਾ 31 ਮਈ ਨੂੰ ਰਿਟਾਇਰ ਹੋ ਰਹੇ ਹਨ। ਕਰਮਬੀਰ ਸਿੰਘ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਆਪਣਾ ਅਹੁਦਾ ਸੰਭਾਲਣਗੇ।

PunjabKesari


Iqbalkaur

Content Editor

Related News