ਪਾ ਜਾਂਦੇ ਰੁਸਵਾਈਆਂ ਪੱਲੇ
Saturday, Jun 16, 2018 - 04:33 PM (IST)

ਪਾ ਜਾਂਦੇ ਰੁਸਵਾਈਆਂ ਪੱਲੇ,
ਜੋ ਰੱਬ ਦੇ ਨਾਲੋਂ ਰੁੱਸੇ ਨੇ,
ਇੰਨ੍ਹਾਂ ਲਈ ਕੀ ਬੋਲ ਕਿਸੇ ਦੇ,
ਕੀ ਝੂਠੇ ਕੀ ਸੱਚੇ ਨੇ,
ਹੁੰਦੇ ਨੇ ਇਹ ਮਤੱਲਬ ਖੋਰੇ,
ਮਤੱਲਬ ਦੇ ਹੀ ਭੁੱਖੇ ਨੇ,
ਕੱਢਕੇ ਮਤੱਲਬ ਮੋੜਨ ਮੁੱਖੜਾ,
ਇਹ ਬਕਬਕੇ ਤੇ ਰੁੱਖੇ ਨੇ,
ਸੋਚ ਨਾ 'ਸੁਰਿੰਦਰ ਇੰਨ੍ਹਾਂ ਬਾਰੇ
ਇਹ ਜਿਉਦੇ ਜੀਅ ਹੀ ਮੁੱਕੇ ਨੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000