ਪੈਰਾਂ ਦੀ ਖੂਬਸੂਰਤੀ ਲਈ ਟ੍ਰਾਈ ਕਰੋ ਝਾਂਜਰਾਂ ਦੇ ਲੇਟੈਸਟ ਡਿਜ਼ਾਈਨ

08/17/2018 9:54:44 AM

ਮੁੰਬਈ (ਬਿਊਰੋ)— ਝਾਂਜਰਾਂ ਦਾ ਟ੍ਰੈਂਡ ਹਮੇਸ਼ਾ ਹੀ ਰਿਹਾ ਹੈ। ਦਾਦੀ ਹੋਵੇ ਜਾਂ ਨਾਨੀ ਹਰ ਕਿਸੇ ਨੇ ਆਪਣੇ ਪੈਰਾਂ 'ਚ ਝਾਂਜਰ ਪਹਿਨੀ ਹੈ। ਇਹ ਸੁਹਾਗਨ ਦੀ ਨਿਸ਼ਾਨੀ ਵੀ ਮੰਨੀ ਜਾਂਦੀ ਹੈ। ਪਹਿਲੇ ਸਮੇਂ 'ਚ ਸਿਰਫ ਸੋਨੇ, ਚਾਂਦੀ ਦੀ ਝਾਂਜਰ ਦੇਖਣ ਨੂੰ ਮਿਲਦੀ ਸੀ ਪਰ ਹੁਣ ਮਾਰਕਿਟ 'ਚ ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ। ਆਓ ਦੇਖਦੇ ਹਾਂ ਕੁਝ ਨਵੇਂ ਝਾਂਜਰਾਂ ਦੇ ਡਿਜ਼ਾਈਨ। ਇਸੇ ਤਰ੍ਹਾਂ ਪਟਾਕਾ, ਜੂਗਨੀ, ਕਮਲੀ, ਜੋਗਨ ਦੇ ਕਈ ਚੰਗੇ ਕਲੈਕਸ਼ਨ ਮਾਰਕਿਟ 'ਚ ਮੌਜ਼ੂਦ ਹਨ। ਤੁਸੀਂ ਕਿਊਟ ਡਿਜ਼ਾਈਨਸ ਵਾਲੀਆਂ ਝਾਂਜਰਾਂ ਵੀ ਲੈ ਸਕਦੇ ਹੋ। ਇਹ ਤੁਹਾਨੂੰ ਕਿਊਟ ਅਤੇ ਸਟਾਈਲਿਸ਼ ਲੁੱਕ ਦੇਣਗੀਆਂ।
PunjabKesariPunjabKesari

PunjabKesari

PunjabKesari

PunjabKesari

PunjabKesari

PunjabKesari


Related News