ਕੁੱਤੇ ਨਾਲ 'ਗੰਦੇ ਕੰਮ' ਕਰਦੀ ਸੀ ਕੁੜੀ, ਵਾਇਰਲ ਹੋਈ ਵੀਡੀਓ ਤਾਂ ਚੁੱਕ ਕੇ ਲੈ ਗਈ ਪੁਲਸ
Tuesday, Feb 25, 2025 - 04:05 PM (IST)

ਵੈੱਬ ਡੈਸਕ - ਮਿਸੀਸਿਪੀ ਦੀ ਇਕ ਔਰਤ ਨੂੰ ਕੁੱਤਿਆਂ ਨਾਲ ਗੈਰ-ਕੁਦਰਤੀ ਸੈਕਸ ਕਰਨ ਲਈ ਸਜ਼ਾ ਸੁਣਾਈ ਗਈ ਹੈ। ਔਰਤ ਦਾ ਨਾਂ ਡੇਨਿਸ ਫਰੇਜ਼ੀਅਰ (Denise Frazier) ਹੈ, ਜਿਸ ਦੀ ਉਮਰ 21 ਸਾਲ ਹੈ। ਮਿਸੀਸਿਪੀ ਡਿਪਾਰਟਮੈਂਟ ਆਫ ਕਰੈਕਸ਼ਨਜ਼ (MDOC) ਦੀ ਵੈੱਬਸਾਈਟ ਦੇ ਅਨੁਸਾਰ ਫੋਰੈਸਟ ਕਾਉਂਟੀ ’ਚ ਦੋਸ਼ੀ ਠਹਿਰਾਉਣ ਤੋਂ ਬਾਅਦ ਉਸ ਨੂੰ 24 ਜਨਵਰੀ, 2025 ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਜੱਜ ਨੇ ਫਰੇਜ਼ੀਅਰ ਨੂੰ ਪੰਜ ਸਾਲ ਤੱਕ ਨਿਗਰਾਨੀ ਹੇਠ ਰਹਿਣ ਦਾ ਹੁਕਮ ਦਿੱਤਾ ਅਤੇ ਉਸ ਨੂੰ 2,615.51 ਡਾਲਰ (2 ਲੱਖ 27 ਹਜ਼ਾਰ ਰੁਪਏ) ਅਦਾ ਕਰਨ ਦਾ ਵੀ ਹੁਕਮ ਦਿੱਤਾ। ਉਸ ਨੂੰ ਰੈਂਕਿਨ ਕਾਉਂਟੀ ’ਚ ਸੈਂਟਰਲ ਮਿਸੀਸਿਪੀ ਕੋਰੈਕਸ਼ਨਲ ਫੈਸੀਲਿਟੀ (ਸੀ.ਐੱਮ.ਸੀ.ਐੱਫ.) ਵਿਚ ਰੱਖਿਆ ਗਿਆ ਹੈ।
ਦੱਸ ਦਈਏ ਕਿ ਫਰੇਜ਼ੀਅਰ ਨੂੰ 2024 ’ਚ ਹੈਟੀਸਬਰਗ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ’ਤੇ ਜਾਨਵਰਾਂ ਨਾਲ ਗਲਤ ਅਤੇ ਗੰਦੇ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ’ਚ ਗੈਰ-ਕੁਦਰਤੀ ਸਬੰਧ ਬਣਾਉਣਾ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਅਪ੍ਰੈਲ 2023 ’ਚ ਇਸ ਔਰਤ ਨੂੰ ਜੋਨਸ ਕਾਉਂਟੀ ’ਚ ਗੈਰ-ਕੁਦਰਤੀ, ਅਨੈਤਿਕਤਾ ਅਤੇ ਜਾਨਵਰਾਂ ਪ੍ਰਤੀ ਗੰਭੀਰ ਬੇਰਹਿਮੀ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਨ ਡਿਫੈਂਸ ਆਫ਼ ਐਨੀਮਲਜ਼ ਦੇ ਅਨੁਸਾਰ, ਅਧਿਕਾਰੀਆਂ ਨੂੰ ਇਕ ਵੀਡੀਓ ਮਿਲਿਆ ਜਿਸ ’ਚ ਫਰੇਜ਼ੀਅਰ ਨੂੰ ਇਕ ਕੁੱਤੇ ਨਾਲ ਗੰਦੀ ਹਰਕਤ ਵੇਖਿਆ ਗਿਆ। ਇਸ ਤੋਂ ਇਲਾਵਾ ਕਈ ਅਜਿਹੇ ਵੀਡੀਓ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚ ਫਰੇਜ਼ੀਅਰ ਵੱਖ-ਵੱਖ ਕੁੱਤਿਆਂ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁੱਤਿਆਂ ਨੂੰ ਪਸ਼ੂਆਂ ਦੇ ਡਾਕਟਰਾਂ ਨੂੰ ਸੌਂਪ ਦਿੱਤਾ ਗਿਆ।
ਫੜੇ ਜਾਣ ਤੋਂ ਬਾਅਦ ਫਰੇਜ਼ੀਅਰ ਨੇ ਦਾਅਵਾ ਕੀਤਾ ਕਿ ਉਸ ਨੂੰ “ਅਜਿਹਾ ਕਰਨ ਦੀ ਧਮਕੀ ਦਿੱਤੀ ਗਈ ਸੀ” ਅਤੇ ਅਸ਼ਲੀਲ ਵੀਡੀਓ ਬਣਾਉਣ ਲਈ ਪੈਸੇ ਦੇਣ ਵਾਲੇ ਲੋਕਾਂ ਨੇ ਇਸ ਪਰੇਸ਼ਾਨ ਕਰਨ ਵਾਲੇ ਕੰਮ ਲਈ ਮਜਬੂਰ ਕੀਤਾ ਸੀ ਪਰ ਪੁਲਸ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਫਰੇਜ਼ੀਅਰ ਨੂੰ ਵੀਡੀਓ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ। ਵੀਡੀਓਜ਼ ਨੂੰ 23 ਫਰਵਰੀ ਤੋਂ 28 ਫਰਵਰੀ 2023 ਦੇ ਵਿਚਕਾਰ ਬਣਾਇਆ ਗਿਆ ਸੀ, ਅਤੇ ਹਲਫਨਾਮੇ ਦੇ ਅਨੁਸਾਰ, ਉਸ ਨੇ ਪਰੇਸ਼ਾਨ ਕਰਨ ਵਾਲੀਆਂ ਹਰਕਤਾਂ ਕਰਦੇ ਹੋਏ ਵੀਡੀਓ ਬਣਾਈ ਅਤੇ ਇੱਕ ਜਾਂ ਇਕ ਤੋਂ ਵੱਧ ਜਾਨਵਰਾਂ ਨਾਲ ਸੰਭੋਗ ਕੀਤਾ ਸੀ।
ਪੁਲਸ ਦਾ ਕਹਿਣਾ ਹੈ ਕਿ ਇਕ ਗੁਪਤ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਹੈਰਾਨ ਕਰਨ ਵਾਲੇ ਵੀਡੀਓ ਸਬੂਤ ਬਰਾਮਦ ਕੀਤੇ ਜੋ ਫਰੇਜ਼ੀਅਰ ਨੂੰ ਇਕ ਜਰਮਨ ਸ਼ੈਫਰਡ ਨਾਲ ਗਲਤ ਹਰਕਤ ਕਰਦੇ ਦਿਖਾਉਂਦੇ ਹਨ। ਇਨ੍ਹਾਂ ’ਚੋਂ ਇਕ ਪਾਗਲਪਨ ਵਾਲੀ ਵੀਡੀਓ ਨੂੰ ਇਕ ਚਰਚ ਦੇ ਬਾਹਰ ਸ਼ੂਟ ਕੀਤਾ ਗਿਆ ਸੀ ਅਤੇ ਫਿਰ ਸਨੈਪਚੈਟ ’ਤੇ ਅਪਲੋਡ ਕੀਤਾ ਗਿਆ ਸੀ। ਜੋਨਸ ਕਾਉਂਟੀ ਸ਼ੈਰਿਫ ਵਿਭਾਗ ਦੇ ਸਾਰਜੈਂਟ ਜੇਡੀ ਕਾਰਟਰ ਨੇ 2023 ’ਚ ਕਿਹਾ “ਇਹ ਸਭ ਤੋਂ ਪਰੇਸ਼ਾਨ ਕਰਨ ਵਾਲੇ ਮਾਮਲਿਆਂ ’ਚੋਂ ਇਕ ਹੈ ਜੋ ਮੈਂ ਆਪਣੇ 17 ਸਾਲਾਂ ਦੇ ਅਨੁਭਵ ’ਚ ਦੇਖਿਆ ਹੈ।