ਮਾਂ ਦਾ ਫੋਨ ਨਾ ਚੁੱਕ ਪਾਉਣ ''ਤੇ ਹਰ ਲੜਕੀ ਸੋਚਦੀ ਹੈ ਇਹ ਗੱਲਾਂ

09/22/2017 4:05:48 PM

ਨਵੀਂ ਦਿੱਲੀ— ਅਕਸਰ ਘਰ ਤੋਂ ਬਾਹਰ ਹੋਣ 'ਤੇ ਅਸੀਂ ਪਰਿਵਾਰ ਵਾਲਿਆਂ ਦਾ ਫੋਨ ਨਹੀਂ ਉਠਾ ਪਾਉਂਦੇ ਪਰ ਜੇ ਫੋਨ ਮਾਂ ਦਾ ਹੋਵੇ ਤਾਂ ਤੁਹਾਡਾ ਪੈਨਿਕ ਹੋਣਾ ਬਾਜਿਵ ਹੈ। ਅਜਿਹਾ ਇਸ ਲਈ ਕਿ ਜੇ ਤੁਸੀਂ ਕਿਸੇ ਵਜ੍ਹਾ ਨਾਲ ਮਾਂ ਦਾ ਫੋਨ ਨਹੀਂ ਚੁੱਕਿਆ ਤਾਂ ਤੁਹਾਨੂੰ ਘਰ ਪਹੁੰਚਣ 'ਤੇ ਗੱਲਾਂ ਦਾ ਅਜਿਹਾ ਓਵਰਡੌਜ ਮਿਲੇਗਾ ਕਿ ਦੁਬਾਰਾ ਤੁਸੀਂ ਅਜਿਹੀ ਗਲਤੀ ਕਰਨ ਤੋਂ ਪਹਿਲਾਂ 10 ਵਾਰ ਸੋਚੋਗੀ।
ਮਾਂ ਦਾ ਫੋਨ ਨਾ ਉਠਾ ਪਾਉਣ 'ਤੇ ਕੀ ਸੋਚਦੀਆਂ ਹਨ ਲੜਕੀਆਂ :- 
1. ਓਹ ਨੋ! ਹੁਣ ਘਰ ਜਾ ਕੇ ਮੰਮੀ ਵਾਰ-ਵਾਰ ਪੁੱੱਛੇਗੀ ਕਿ ਫੋਨ ਕਿਉਂ ਨਹੀਂ ਚੁੱਕਿਆ, ਪਤਾ ਹੈ ਕਿ ਕਿੰਨਾ ਪ੍ਰੇਸ਼ਾਨ ਹੋ ਗਈ ਸੀ ਮੈਂ। 
2. ਮਾਂ ਪੱਕਾ ਸੋਚ ਰਹੀ ਹੋਵੇਗੀ ਕਿ ਕਿਤੇ ਮੇਰਾ ਗੁੰਮ ਤਾਂ ਨਹੀਂ ਹੋ, ਮੈਂ ਠੀਕ ਤਾਂ ਹਾਂ ਨਾ
3. ਮਾਂ ਨੇ ਇਹੀ ਪੁੱਛਣ ਲਈ ਫੋਨ ਕੀਤਾ ਹੋਣਾ ਹੈ ਕਿ ਮੈਂ ਕੁਝ ਖਾਦਾ ਹੈ ਕਿ ਨਹੀਂ। ਮੈਨੂੰ ਉਨ੍ਹਾਂ ਨੂੰ ਕਾਲ ਕਰਕੇ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਖਾਣਾ ਖਾ ਲਿਆ ਹੈ। 
4. ਹੇ ਭਗਵਾਨ! ਮੰਮੀ ਨੇ ਕਿਤੇ ਮੇਰੇ ਬਾਰੇ ਪੁੱਛਣ ਲਈ ਸਾਰੀ ਫ੍ਰੈਂਡਸ ਨੂੰ ਫੋਨ ਤਾਂ ਨਹੀਂ ਕਰ ਦਿੱਤਾ।
5. ਜ਼ਰੂਰ ਮੰਮੀ ਨੇ ਮੇਰੀ ਜਾਸੂਸੀ ਸ਼ੁਰੂ ਕਰ ਦਿੱਤੀ ਹੋਵੇਗੀ ਕਿ ਮੈਂ ਕਿੱਥੇ ਹਾਂ। 
6. ਹੁਣ ਪਾਪਾ ਵੀ ਕਾਲ ਕਰਨਗੇ ਮੰਮੀ ਨੇ ਕਿਹਾ ਹੋਵੇਗ। 
7. ਮੰਮੀ ਦਾ ਫੋਨ! ਉਹ ਠੀਕ ਤਾਂ ਹੋਵੇਗੀ,ਮੈਂ ਕੁਝ ਜ਼ਿਆਦਾ ਤਾਂ ਨਹੀਂ ਸੋਚ ਰਹੀ। ਇਕ ਵਾਰ ਕਾਲ ਕਰਕੇ ਪੁੱਛ ਹੀ ਲੈਂਦੀ ਹਾਂ। 


Related News